ਤਰਸੇਮ (ਕਵੀ)
ਦਿੱਖ
ਤਰਸੇਮ ਜ਼ਿਲ੍ਹਾ ਬਰਨਾਲਾ ਵਿੱਚ ਰਹਿੰਦਾ, ਭਾਰਤੀ ਸਾਹਿਤ ਅਕਾਦਮੀ ਵੱਲੋਂ ਬਾਲ ਸਾਹਿਤ ਪੁਰਸਕਾਰ-2018 ਨਲ ਸਨਮਾਨਿਤ ਇੱਕ ਪੰਜਾਬੀ ਕਵੀ ਹੈ। ਉਸ ਨੂੰ ਅਨੁਵਾਦ ਲਈ ਵੀ ਸਾਹਿਤ ਅਕਾਦਮੀ ਇਨਾਮ ਮਿਲ ਚੁੱਕਾ ਹੈ।[1] ਉਹਦੀਆਂ ਹੁਣ ਤੱਕ ਮੌਲਿਕ, ਸੰਪਾਦਿਤ, ਅਨੁਵਾਦਿਤ ਤੇ ਬਾਲ-ਸਾਹਿਤ ਦੀਆਂ ਚਾਲੀ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਰਚਨਾਵਾਂ
[ਸੋਧੋ]ਕਾਵਿ-ਸੰਗ੍ਰਹਿ
[ਸੋਧੋ]- ਅਵਾਜ਼ਾਂ ਗ਼ੁਫ਼ਤਗੂ 'ਚ ਨੇ
- ਜੰਗਲ ਦੀ ਰਾਣੀ
- ਕਮਰਿਆਂ ਤੋਂ ਬਾਹਰ ਬੈਠਾ ਘਰ