ਮਾਸ਼ਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਸ਼ਕੀ,ਕਲਕੱਤਾ (ਅੰ. 1903)

ਮਾਸ਼ਕੀ (ਪੰਜਾਬੀ: water-carriers, ਫਾਰਸੀ:ماشکی) ਮਾਸ਼ਕ ਵਿੱਚ ਪਾਣੀ ਭਰ ਕੇ ਪਿਲਾਉਣ ਵਾਲੇ ਨੂੰ[1] ਕਿਹਾ ਜਾਂਦਾ ਹ। ਮਾਸ਼ਕੀ ਫ਼ਾਰਸੀ ਭਾਸ਼ਾ ਦੇ ਸ਼ਬਦ "ਮਸ਼ਕ" ਤੋਂ ਲਿਆ ਗਿਆ ਹੈ, ਜਿਸ ਦਾ ਭਾਵ ਹੈ "ਚਮੜੇ ਦਾ ਥੈਲਾ"। ਇਸ ਚਮੜੇ ਦੇ ਥੈਲੇ ਵਿੱਚ ਪਾਣੀ ਭਰਿਆ ਜਾਂਦਾ ਹੈ ਅਤੇ ਫ਼ਿਰ ਲੋੜ ਮੁਤਾਬਕ ਵਰਤਿਆ ਜਾਂਦਾ ਹੈ। ਪਾਣੀ ਨੂੰ ਭਰਨ ਲਈ ਚਮੜੇ ਦੇ ਥੈਲੇ ਦੀ ਵਰਤੋਂ ਕੀਤੀ ਜਾਂਦੀ ਸੀ।

ਗੈਲਰੀ[ਸੋਧੋ]

ਹਵਾਲੇ[ਸੋਧੋ]