ਨਜ਼ੀਰ ਕਹੂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਜ਼ੀਰ ਕਹੂਟ
ਨਜ਼ੀਰ ਕਹੂਟ
ਨਜ਼ੀਰ ਕਹੂਟ
ਜਨਮ22 ਦਸੰਬਰ
ਪੰਜਾਬ, ਪਾਕਿਸਤਾਨ
ਕਿੱਤਾਨਾਵਲਕਾਰ

ਨਜ਼ੀਰ ਕਹੂਟ ਇੱਕ ਪੰਜਾਬੀ ਲਿਖਾਰੀ ਹੈ। ਪੰਜਾਬੀ ਬੋਲੀ ਨੂੰ ਪਾਕਿਸਤਾਨੀ ਪੰਜਾਬ ਵਿੱਚ ਸਰਕਾਰ ਤੇ ਪੜ੍ਹਾਈ ਦੀ ਬੋਲੀ ਲਈ ਲਾਗੂ ਕਰਨ ਲਈ ਉਸ ਨੇ ਕੰਮ ਕੀਤਾ ਹੈ।[1] ਉਹਨਾਂ ਦੇ ਦੋ ਪੰਜਾਬੀ ਨਾਵਲ ਵਾਹਗਾ ਤੇ ਦਰਿਆ ਬੁਰਦ ਛੁਪ ਚੁੱਕੇ ਹਨ।

ਪੜ੍ਹਾਈ[ਸੋਧੋ]

ਗੌਰਮਿੰਟ ਹਾਈ ਸਕੂਲ ਬਦੀਨ ਤੋਂ ਮੈਟ੍ਰਿਕ ਤੇ ਗੌਰਮਿੰਟ ਇਸਲਾਮੀਆ ਕਾਲਜ ਬਦੀਨ ਤੋਂ ਸਾਹਿਤ ਇਤਿਹਾਸ ਤੇ ਰਾਜਨੀਤੀ ਵਿੱਚ ਗਰੈਜੂਏਸ਼ਨ ਕੀਤੀ।

ਪੰਜਾਬੀ ਨੈਸ਼ਨਲ ਕਾਨਫ਼ਰੰਸ[ਸੋਧੋ]

ਪੰਜਾਬੀ ਨੈਸ਼ਨਲ ਕਾਨਫ਼ਰੰਸ ਨਜ਼ੀਰ ਕਹੂਟ ਦੀ ਪੰਜਾਬੀ ਬੋਲੀ ਤੇ ਰਹਿਤਲ ਨੂੰ ਬਚਾਣ ਲਈ ਬਣਾਈ ਗਈ ਇੱਕ ਜਥੇਬੰਦੀ ਹੈ।

ਲਿਖਤਾਂ[ਸੋਧੋ]

  • ਵਾਹਗਾ (ਨਾਵਲ)
  • ਦਰਿਆ ਬੁਰਦ (ਨਾਵਲ)
  1. https://www.pakistantoday.com.pk/2011/02/21/punjab-wants-its-mother-tongue-back/