ਸਮੱਗਰੀ 'ਤੇ ਜਾਓ

ਪਰਬਤ-ਪ੍ਰਵਚਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰਮਨ ਆਨ ਦ ਮਾਊਂਟ - ਕਾਰਲ ਬਲੋਚ

ਪਰਬਤ-ਪ੍ਰਵਚਨ (ਅੰਗਰੇਜ਼ੀ:The Sermon on the Mount, ਸਰਮਨ ਆਨ ਦ ਮਾਊਂਟ) (ਲਾਤੀਨੀ: Sermo in monte) ਈਸਾ ਮਸੀਹ ਦੇ ਕਥਨਾਂ ਅਤੇ ਸਿੱਖਿਆਵਾਂ ਦਾ ਸੰਗ੍ਰਹਿ ਹੈ। ਇਨ੍ਹਾਂ ਵਿੱਚ ਗਾਸਪਲ ਆਫ਼ ਮੈਥਿਊ (ਚੈਪਟਰ 5, 6 ਅਤੇ 7) ਵਿੱਚ ਦਿੱਤੀਆਂ ਸਿੱਖਿਆਵਾਂ ਨੂੰ ਦ੍ਰਿੜਾਇਆ ਗਿਆ ਹੈ।[1] ਇਹ ਮੈਥਿਊ ਦੇ ਪੰਜ ਪ੍ਰਵਚਨਾਂ ਵਿੱਚੋਂ ਪਹਿਲਾ ਹੈ ਅਤੇ ਈਸਾ ਦੀ ਮਨਿਸਟਰੀ ਵਿੱਚ ਮੁਕਾਬਲਤਨ ਜਲਦੀ ਵਾਪਰਦਾ ਹੈ ਜਦੋਂ ਜਾੱਨ ਬੈਪਟਿਸਟ ਨੇ ਈਸਾ ਨੂੰ ਬੈਪਤਿਸਮਾ ਧਾਰਨ ਕਰਵਾ ਦਿੱਤਾ ਸੀ ਅਤੇ ਗੈਲੀਲੀ ਵਿੱਚ ਪ੍ਰਵਚਨ ਕੀਤਾ ਸੀ।

ਹਵਾਲੇ

[ਸੋਧੋ]
  1. "Sermon on the Mount." Cross, F. L., ed. The Oxford dictionary of The Christian church. New York: Oxford University Press. 2005