ਫਰਮਵੇਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਦਰਬੋਰਡ ਤੇ ਲੱਗੀ ਇੱਕ ਫਰਮਵੇਅਰ ਚਿੱਪ

ਫਰਮਵੇਅਰ ਇੱਕ ਤਰਾਂ ਦਾ ਸਾਫਟਵੇਅਰ ਹੁੰਦਾ ਹੈ ਜੋ ਕਿ ਬਿਜਲਈ ਉਪਕਰਣਾਂ ਦੇ ਲਈ ਇੱਕ ਕੰਟਰੋਲਰ ਦਾ ਕੰਮ ਕਰਦਾ ਹੈ। ਫਰਮਵੇਅਰ ਰੱਖਣ ਵਾਲੇ ਜੰਤਰਾਂ ਦੀਆਂ ਖ਼ਾਸ ਮਿਸਾਲਾਂ ਐਮਬੈਡਿਡ ਸਿਸਟਮ (ਜਿਵੇਂ ਆਵਾਜਾਈ ਦੀ ਰੌਸ਼ਨੀਆਂ, ਖਪਤਕਾਰ ਉਪਕਰਣ, ਅਤੇ ਡਿਜ਼ੀਟਲ ਘੜੀਆਂ), ਕੰਪਿਊਟਰ, ਕੰਪਿਊਟਰ ਪੈਰੀਫਿਰਲ, ਮੋਬਾਈਲ ਫੋਨ, ਅਤੇ ਡਿਜ਼ੀਟਲ ਕੈਮਰੇ ਹਨ।

ਹਵਾਲੇ[ਸੋਧੋ]