ਫ਼ਰਜ਼ੀ ਐਨੋਡੌਂਸ਼ੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਹ ਉਹ ਹਾਲਾਤ ਹੁੰਦੇ ਹਨ ਜਿੱਥੇ ਦੰਦਾਂ ਦੀ ਗੈਰ ਮੌਜੂਦਗੀ ਤਾਂ ਹੁੰਦੀ ਹੈ ਪਰ ਉਸ ਦੇ ਕਾਰਨ ਐਨੋਡੌਂਸ਼ੀਆ ਤੋਂ ਵੱਖਰੇ ਹੁੰਦੇ ਹਨ।

ਕਾਰਨ[ਸੋਧੋ]

ਅਜਿਹੇ ਹਲਾਤਾਂ ਦਾ ਕਾਰਨ ਜਾਂ ਤਾਂ ਦੰਦਾਂ ਦੇ ਉੱਗਣ ਵਿੱਚ ਆਈ ਦੇਰੀ ਅਤੇ ਜਾਂ ਠੁਕੇ ਹੋਏ ਦੰਦਾਂ ਦੀ ਮੌਜੂਦਗੀ ਹੁੰਦਾ ਹੈ।

ਇਲਾਜ[ਸੋਧੋ]

ਇਨ੍ਹਾਂ ਹਲਾਤਾਂ ਵਿੱਚ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਅਤੇ ਇਲਾਜ ਤੋਂ ਪਹਿਲਾਂ ਮੂੰਹ ਦੀ ਰੇਡੀਓਗ੍ਰਾਫੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਚਲ ਸਕੇ ਕਿ ਇਸ ਦਾ ਸਹੀ ਕਾਰਨ ਕੀ ਹੈ।

ਹਵਾਲੇ[ਸੋਧੋ]