ਸਮੱਗਰੀ 'ਤੇ ਜਾਓ

ਮਜ਼ਹਰ ਉਲ ਇਸਲਾਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਜ਼ਹਰ ਉਲ ਇਸਲਾਮ
ਜਨਮ (1949-08-04) ਅਗਸਤ 4, 1949 (ਉਮਰ 75)
ਕਿੱਤਾਕਹਾਣੀਕਾਰ ਅਤੇ ਨਾਵਲਕਾਰ

ਮਜ਼ਹਰ ਉਲ ਇਸਲਾਮ (Urdu: مظہرالاسلام) (ਜਨਮ 4 ਅਗਸਤ 1949) ਇੱਕ ਪਾਕਿਸਤਾਨੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਸ ਦੀਆਂ ਕਹਾਣੀਆਂ ਪਿਆਰ, ਦਰਦ, ਆਨੰਦ, ਵਿਛੋੜੇ ਅਤੇ ਮੌਤ ਦੇ ਥੀਮ ਮੇਲ ਕੇ ਬਣੀਆਂ ਹਨ।[1]

ਰਚਨਾਵਾਂ

[ਸੋਧੋ]
  • ਮੁਹੱਬਤ ਮੁਰਦਾ ਫੂਲੋਂ ਕੀ ਸਿੰਫ਼ਨੀ (ਨਾਵਲ, 1999)
  • ਐ ਖ਼ੁਦਾ: ਆਂਸੂਉਂ ਕੇ ਫੂਲੋਂ ਕੇ ਮੌਸਮ ਮੇਂ ਆਂਖੇਂ ਕਿਉਂ ਹਿਜਰਤ ਕਰ ਜਾਤੀ ਹੈਂ (1999)
  • ਬਾਤੋਂ ਕੀ ਬਾਰਿਸ਼ ਮੇਂ ਭੀਗਤੀ ਲੜਕੀ (1994)
  • ਮੈਂ ਆਪ ਔਰ ਵੋਹ (1992)
  • ਖ਼ਤ ਮੇਂ ਪੋਸਟ ਕੀ ਹੁਈ ਦੋਪਹਿਰ
  • ਘੋੜੋਂ ਕੇ ਸ਼ਹਿਰ ਮੇਂ ਅਕੇਲਾ ਆਦਮੀ
  • ਹਰਾ ਸਮੁੰਦਰ (ਪੰਜਾਬੀ)
  • ਬੋਲੀਆਂ (ਤਰਜਮਾ)
  • ਫ਼ੋਕਲੋਰ ਕੀ ਪਹਿਲੀ ਕਿਤਾਬ (ਲੋਕ ਸਾਹਿਤ)
  • ਲੋਕ ਪੰਜਾਬ (ਲੋਕ ਸਾਹਿਤ)
  • ਦੁਆ: ਦੁੱਖ ਔਰ ਮੁਹੱਬਤ ਕੇ ਮੋਸਮੋਂ ਕਾ ਫੂਲ
  • ਗੁੜੀਆ ਕੀ ਆਂਖ ਸੇ ਸ਼ਹਿਰ ਕੋ ਦੇਖੋ (ਕਹਾਣੀਆਂ)

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. Interview: Mazharul Islam Archived 2010-07-11 at the Wayback Machine., NEWSLINE,30 June 2010