ਮਧੁਮਿਤਾ ਬਿਸ਼ਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਧੁਮਿਤਾ ਬਿਸ਼ਟ

ਮਧੁਮਿਤਾ ਬਿਸ਼ਟ (ਜਲਪਾਈਗੁੜੀ ਵਿਖੇ 5 ਅਕਤੂਬਰ 1964 ਨੂੰ ਮਧੂਮਤੀ ਗੋਸਵਾਮੀ ਜਨਮਿਆ) ਭਾਰਤ ਦੇ ਪੱਛਮੀ ਬੰਗਾਲ[1] ਦੇ ਸਾਬਕਾ ਬੈਡਮਿੰਟਨ ਖਿਡਾਰੀ ਹਨ। ਉਹ ਅੱਠ ਵਾਰ ਦੀ ਨੈਸ਼ਨਲ ਸਿੰਗਲਜ਼ ਚੈਂਪੀਅਨ ਹੈ, ਨੌਂ ਵਾਰ ਦੀ ਡਬਲਜ਼ ਜੇਤੂ ਅਤੇ 12 ਵਾਰ ਮਿਕਸਡ ਡਬਲਜ਼ ਜੇਤੂ ਹੈ।[2]

ਅਵਾਰਡ[ਸੋਧੋ]

ਹਵਾਲੇ[ਸੋਧੋ]

  1. "Madhumita Bisht- The Iron Lady of Indian Badminton". Yahoo! News. 21 September 2015. Retrieved 13 March 2017.
  2. One of a kind Archived 2014-01-06 at the Wayback Machine. - Sportstar article
  3. Padma Shri Awardees