ਮਧੂ ਲਿਮਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਿਮਏ 1997 ਦੀ ਇੱਕ ਭਾਰਤੀ ਟਿਕਟ ਤੇ

ਮਧੂ ਲਿਮਏ (1 ਮਈ, 1922 - 1995) ਭਾਰਤ ਦੇ ਸਮਾਜਵਾਦੀ ਵਿਚਾਰਾਂ ਦੇ ਨਿਬੰਧਕਾਰ ਅਤੇ ਕਾਰਕੁੰਨ ਸਨ ਜੋ 1970 ਦੇ ਦਸ਼ਕ ਵਿੱਚ ਵਿਸ਼ੇਸ਼ ਤੌਰ 'ਤੇ ਸਰਗਰਮ ਰਹੇ। ਉਹ ਰਾਮਮਨੋਹਰ ਲੋਹੀਆ ਦੇ ਸਾਥੀ ਅਤੇ ਜਾਰਜ ਫਰਨਾਂਡੇਜ ਦੇ ਸਹਕਰਮੀ ਸਨ। ਉਹ ਜਨਤਾ ਪਾਰਟੀ ਦੇ ਸ਼ਾਸਨ ਵਿੱਚ ਆਉਣ ਦੇ ਸਮੇਂ ਬਹੁਤ ਸਰਗਰਮ ਰਹੇ ਸਨ।

ਪ੍ਰਕਾਸ਼ਨ[ਸੋਧੋ]

ਅੰਗਰੇਜ਼ੀ ਵਿੱਚ[ਸੋਧੋ]

  • Where is the left going?
  • Tito's Revolt against Stalin
  • Communist Party: Facts and Fiction
  • Socialist Communist Interaction in India
  • Evolution of the Socialist Policy
  • Political Horizons
  • Indian Polity in Transition
  • India and the World
  • Madhu Limaye on Famous Personalities
  • Galaxy of Indian Socialist Leaders
  • The Age of Hope: Phases of the Socialist Movement
  • Politics After Freedom
  • The Sino-Indian War: Its Historical and International Background
  • Goa Liberation Movement and Madhu Limaye
  • Manu, Gandhi, Ambedkar and other Essays
  • Religious Bigotry: A Threat to the Ordered State
  • Parliament, Judiciary, and Parties - An Electrocardiogram of Politics
  • Janata Party Experiment - Part I & II
  • Limits to Authority
  • Political Controversies and Religious Conflicts in Contemporary India
  • Decline of a Political System
  • Indian Politics at Crossroads
  • Mahatma Gandhi and Jawaharlal Nehru: A Historic Partnership 1916-1948 (Vol. I—Vol. IV)
  • Cabinet Government in India
  • Problems of India's Foreign Policy
  • Indian National Movement: Its deological and Socio-Economic Dimensions
  • Decline of a Political System: Indian Politics at Crossroads
  • Birth of Non-Congressism: Opposition Politics (1947–1975), Musings on Current Problems and Past Events
  • Contemporary Indian Politics
  • President Vs Prime Minister
  • Prime Movers: Role of the Individual in History
  • Barren Path
  • Four Pillar State
  • The New Constitutional Amendments
  • A Self Liquidating Scheme for Reservation
  • Supreme Court's Decision on Backward Class Reservation
  • August Struggle - An Appraisal of Quit India Movement
  • Dear Popat
  • Last Writings
  • Madhu Limaye in Parliament (A Monograph on Madhu Limaye containing many of his important speeches in Lok Sabha, Published by Lok Sabha Secretariat - Parliament of India).

ਹਿੰਦੀ ਵਿੱਚ[ਸੋਧੋ]

  • ਆਤਮਕਥਾ
  • ਸਰਦਾਰ ਪਟੇਲ - ਸੁਵਿਆਵਸਥਿਤ ਰਾਜਯ ਕੇ ਪਰੇਨੇਤਾ
  • ਬਾਬਾ ਸਾਹਿਬ ਆਂਬੇਡਕਰ - ਏਕ ਚਿੰਤਨ
  • ਸੰਕ੍ਰਮਣਕਾਲੀਨ ਰਾਜਨੀਤੀ
  • ਧਰਮ ਔਰ ਰਾਜਨੀਤੀ
  • ਰਾਸ਼ਟਰਪਤੀ ਬਨਾਮ ਪ੍ਰਧਾਨਮੰਤਰੀ
  • ਸਵਤੰਤਰਤਾ ਅੰਦੋਲਨ ਕੀ ਵਿਚਾਰਧਾਰਾ
  • ਸਮਸਿਆਏਂ ਔਰ ਵਿਕਲਪ ਮਾਰਕਸਵਾਦ ਔਰ ਗਾਂਧੀਵਾਦ
  • ਆਰਕਸ਼ਣ ਕੀ ਨੀਤੀ
  • ਭਾਰਤੀ ਰਾਜਨੀਤੀ ਕੇ ਅੰਤਰਵਿਰੋਧ
  • ਭਾਰਤੀ ਰਾਜਨੀਤੀ ਕਾ ਸੰਕਟ
  • ਸਰਵਜਨਿਕ ਜੀਵਨ ਮੇਂ ਨੈਤਿਕਤਾ ਕਾ ਲੋਪ
  • ਅਗਸਤਕ੍ਰਾਂਤੀ ਕਾ ਬਹੁਆਯਾਮੀ ਪਰਿਦ੍ਰਿਸ਼
  • ਅਯੁੱਧਿਆ - ਵੋਟ ਬੈਂਕ ਕੀ ਵਿਧਵੰਸਕ ਰਾਜਨੀਤੀ
  • ਕਮਿਊਨਿਸਟ ਪਾਰਟੀ: ਕਥਨੀ ਔਰ ਕਰਨੀ
  • ਮਹਾਤਮਾ ਗਾਂਧੀ - ਰਾਸ਼ਟਰਪਿਤਾ ਕਿਉਂ ਕਹਤੇ ਹੈਂ
  • ਰਾਜਨੀਤੀ ਕੀ ਸਤਰੰਜ -ਵੀ ਪੀ ਸੇ ਪੀ ਵੀ ਤੱਕ। ਭਾਰਤੀ ਰਾਜਨੀਤੀ ਕਾ ਨਯਾ ਮੋੜ
  • ਆਪਾਤਕਾਲ: ਸੰਵਿਧਾਨਿਕ ਅਧਨਾਇਕਵਾਦ ਕਾ ਪ੍ਰਸ਼ਸਤ ਪਥ
  • ਚੌਖੰਬਾ ਰਾਜ - ਏਕ ਰੂਪਰੇਖਾ

ਮਰਾਠੀ ਵਿੱਚ[ਸੋਧੋ]

  1. ਤ੍ਰਿਮੰਤ੍ਰੀ ਯੋਜਨਾ
  2. ਕਮਿਊਨਿਸਟ ਜਾਹੀਰਨਾਮ੍ਯਾਚੀ ਸ਼ੰਭਰ ਵਰਸ਼ੇ
  3. ਪਕਸ਼ਾੰਤਰ ਬੰਦੀ ? ਨਵ੍ਹੇ ਅਨਿਯੰਤ੍ਰਿਤ ਨੇਤੇਸ਼ਾਹੀਚੀ ਨਾਂਦੀ
  4. ਸ੍ਵਾਤੰਤ੍ਰ੍ਯ ਚਲਵਲੀਚੀ ਵਿਚਾਰਧਾਰਾ
  5. ਕਮਿਊਨਿਸਟ ਪਕਸ਼ਾਚੇ ਅੰਤਰੰਗ
  6. ਸਮਾਜਵਾਦ ਕਾਲ, ਆਜ ਵ੍ਵਾ ਉਦ੍ਯਾ
  7. ਚੌਖੰਬਾ ਰਾਜ੍ਯ
  8. ਰਾਸ਼ਟਰਪਿਤਾ
  9. ਡਾਕਟਰ ਆਂਬੇਡਕਰ - ਏਕ ਚਿੰਤਨ
  10. ਪੇਚ ਰਾਜਕਾਰਨਾਤਲੇ
  11. ਆਤਮਕਥਾ