ਯਕਸ਼ਗਾਨ
ਦਿੱਖ
ਯਕਸ਼ਗਾਨ (ਕੰਨੜ - ಯಕ್ಷಗಾನਫਰਮਾ:IPA-kn) ਕਰਨਾਟਕ ਦੀ ਇੱਕ ਰੰਗਮੰਚ ਕਲਾ ਹੈ। ਇਹ ਕਲਾਸਿਕ ਨਾਟ ਸ਼ੈਲੀ, ਗਾਉਨ, ਵੇਸ਼ਭੂਸ਼ਾ ਅਤੇ ਅਦਾਕਾਰੀ ਦਾ ਅਦਭੁਤ ਸੰਗਮ ਹੈ। ਇਹ ਪੱਛਮੀ ਨਾਟਰੂਪ ਓਪੇਰਾ ਦੀ ਸ਼ੈਲੀ ਨਾਲ ਮੇਲ ਖਾਂਦੀ ਹੈ। ਇਹ ਕਰਨਾਟਕ ਦੇ ਤੱਟੀ ਖੇਤਰਾਂ ਵਿੱਚ ਉੱਤਰ ਕੰਨੜ, ਦੱਖਣ ਕੰਨੜ ਅਤੇ ਉਡੁਪੀ ਜ਼ਿਲ੍ਹਿਆਂ ਅਤੇ ਘਾਟਾਵਰੀਲ ਸ਼ਿਮੋਗਾ,ਚਿਕਮਗਲੂਰ ਜ਼ਿਲ੍ਹਿਆਂ ਅਤੇ ਕੇਰਲ ਦੇ ਕਸਾਰਗੋਡ ਜ਼ਿਲ੍ਹੇ ਵਿੱਚ ਮੁੱਖ ਤੌਰ ਤੇ ਲੋਕਪ੍ਰਿਯ ਹੈ।
ਨਿਰੁਕਤੀ
[ਸੋਧੋ]ਯਕਸ਼ਗਾਨ ਦਾ ਕੋਸ਼ਗਤ ਅਰਥ ਹੈ ਯਕਸ਼ ਦਾ ਗਾਨ।[1]