ਸਮੱਗਰੀ 'ਤੇ ਜਾਓ

ਰਣਜੀਤ ਸਿੰਘ ਭਿੰਡਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਣਜੀਤ ਸਿੰਘ ਭਿੰਡਰ ਇੱਕ ਪੰਜਾਬੀ ਲਿਖਾਰੀ ਹੈ। ਉਸਦੇ ਕਹਾਣੀ ਸੰਗ੍ਰਹਿ ਬਹੁਤ ਘੱਟ ਹਨ। ਉਸਦਾ ਪਲੇਠਾ ਕਹਾਣੀ ਸੰਗ੍ਰਹਿ 1999 ਚ ਛਪਿਆ ਸੀ।ਜਿਸ ਦਾ ਨਾ "ਦੁਖਦੀ ਰਗ" ਹੈ। ਬੁਲੰਦਪੁਰੀ ਉਸਦੀ ਹੋਰ ਪੁਸਤਕ ਹੈ। ਇਹ ਵੀ ਇਕ ਕਹਾਣੀ ਸੰਗ੍ਰਹਿ ਹੀ ਹੈ।

ਹਵਾਲੇ

[ਸੋਧੋ]