ਸਮੱਗਰੀ 'ਤੇ ਜਾਓ

ਸ਼ਾਂਤੀ ਸਤੂਪਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Shanti Stupa
ਸ਼ਾਂਤੀ ਸਤੂਪਾ is located in ਭਾਰਤ
ਸ਼ਾਂਤੀ ਸਤੂਪਾ
ਸ਼ਾਂਤੀ ਸਤੂਪਾ
Location within India
Coordinates34°10′25″N 77°34′29″E / 34.17361°N 77.57472°E / 34.17361; 77.57472
Monastery information
Locationਲੱਦਾਖ ਦੇ ਲੇਹ ਜ਼ਿਲ੍ਹੇ ਵਿੱਚ ਚਾਂਸਪਾ
Founded byਜਪਾਨੀ ਬੋਧੀ ਭਿਕਸ਼ੂ ਗਯੋਮਯੋ ਨਾਕਾਮੁਰਾ ਅਤੇ ਪੀਸ ਪੈਗੋਡਾ ਮਿਸ਼ਨ
Founded1985
TypeTibetan Buddhist

ਸ਼ਾਂਤੀ ਸਤੂਪਾ ਜੰਮੂ ਕਸ਼ਮੀਰ ਵਿੱਚ ਲੱਦਾਖ ਦੇ ਲੇਹ ਜ਼ਿਲ੍ਹੇ ਵਿੱਚ ਚਾਂਸਪਾ ਵਿਖੇ ਪੈਂਦਾ ਹੈ। ਇਹ 1991 ਵਿੱਚ ਜਪਾਨੀ ਬੋਧੀ ਭਿਕਸ਼ੂ ਗਯੋਮਯੋ ਨਾਕਾਮੁਰਾ ਅਤੇ ਪੀਸ ਪੈਗੋਡਾ ਮਿਸ਼ਨ ਦੇ ਦੁਆਰਾ ਬਣਾਇਆ ਗਿਆ ਸੀ। .[1] ਸ਼ਾਂਤੀ ਸਤੂਪਾ ਬੁੱਧ ਦੀ ਨਿਸ਼ਾਨੀ ਨਾਲ 14 ਦਲਾਈ ਲਾਮਾ ਰੱਖੇ ਹੋਏ ਹੰਨ। ਸਤੂਪਾ ਧਾਰਮਕ ਮਹੱਤਤਾ ਦੇ ਨਾਲ ਨਾਲ ਆਲੇ ਦੁਆਲੇ ਦੇ ਸੁੰਦਰ ਨਜ਼ਾਰਿਆਂ ਕਾਰਣ ਇਹ ਸੈਲਾਨੀ ਆਕਰਸ਼ਣ ਦੀ ਜਗਾ ਬਣ ਗਈ ਹੈ।

ਵੇਰਵਾ ਅਤੇ ਮਹੱਤਤਾ

[ਸੋਧੋ]

ਸ਼ਾਂਤੀ ਸਤੂਪਾ ਤੇ ਦਲਾਈ ਲਾਮਾ ਦੀ ਫੋਟੋ ਦੇ ਨਾਲ ਬੁੱਧ ਦੇ ਡੁਬ ਹਨ। ਸਤੂਪਾ ਦੀ ਦੋ-ਪੱਧਰ ਦੀ ਬਣਤਰ ਹੈ। ਪਹਿਲੇ ਪੱਧਰ ਤੇ ਮੱਧ ਵਿੱਚ ਧਰਮਕਕਰਾ ਹੈ ਅਤੇ ਉਸਦੇ ਦੋਨੋਂ ਪਾਸੇ ਹਿਰਨ ਹੰਨ। ਮੱਧ ਵਿੱਚ ਬੁੱਧ ਧਰਮ ਦੇ ਚੱਕਰ ਤੇ ਬੈਠੇ ਦਿਖਾਏ ਹੁੰਦੇ ਹੰਨ। ਦੂਜੇ ਪੱਧਰ ਤੇ ਬੁੱਧ ਦਾ ਜਨਮ, ਮੌਤ ਅਤੇ ਸਿਮਰਨ ਕਰਦੇ ਹੋਏ ਪ੍ਰੇਤ ਨੂੰ ਹਰਾਉਂਦੇ ਦਿਖਾਇਆ ਜਾਂਦਾ ਹੈ।[2] ਸ਼ਾਂਤੀ ਸਤੂਪਾ ਸੰਸਾਰ ਵਿੱਚ ਅਮਨ ਅਤੇ ਖੁਸ਼ਹਾਲੀ ਨੂੰ ਉਤਸ਼ਾਹਤ ਕਰਨ ਲਈ ਅਤੇ ਬੁੱਧ ਧਰਮ ਦੇ 2500 ਸਾਲ ਮਨਾਉਣ ਲਈ ਬਣਾਇਆ ਗਿਆ ਸੀ। ਇਹ ਜਪਾਨ ਅਤੇ ਲੱਦਾਖ ਦੇ ਲੋਕਾਂ ਵਿਚਕਾਰ ਸਬੰਧ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਗੈਲੇਰੀ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. "Leh". NDTV.
  2. The titles of the reliefs are given on the plaques under the reliefs at the Shanti Stupa.