ਸਮੱਗਰੀ 'ਤੇ ਜਾਓ

ਖੁਲ੍ਹੇ ਮੈਦਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਖੁਲ੍ਹੇ ਮੈਦਾਨ ਪੰਜਾਬੀ ਦੇ ਉਘੇ ਕਵੀ ਪ੍ਰੋ. ਪੂਰਨ ਸਿੰਘ (1881-1931) ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਇਸ ਦੇ ਪਹਿਲੇ ਭਾਗ ਦੀ ਪਹਿਲੀ ਲੰਮੀ ਕਵਿਤਾ ਪੂਰਨ ਨਾਥ ਜੋਗੀ ਪਹਿਲੀ ਪੰਜਾਬੀ ਖੁੱਲ੍ਹੀ ਕਵਿਤਾ ਹੈ।

ਇਸ ਕਾਵਿ ਸੰਗ੍ਰਹਿ ਵਿੱਚ ਪੰਜ ਭਾਗ ਹਨ:

  1. ਪੂਰਨ ਨਾਥ ਜੋਗੀ
  2. ਝਨਾਂ ਦੀਆਂ ਲਹਿਰਾਂ
  3. ਦੇਸ਼ ਪਿਆਰ ਪੰਜਾਬ ਮੇਰਾ
  4. ਮੈਂ ਤੇ ਉਹ
  5. ਜੰਗਲੀ ਫੁੱਲ