ਗਿੱਦੜ ਸਿੰਗੀ
ਦਿੱਖ
ਗਿੱਦੜ ਸਿੰਙੀ ਗੋਲ ਬੇਰ ਦੀ ਗਿਟਕ ਵਰਗੀ ਇੱਕ ਵਸਤ ਹੁੰਦੀ ਹੈ ਜੋ ਵਾਲਾਂ ਨਾਲ ਢਕੀ ਹੁੰਦੀ ਹੈ। ਇਸ ਬਾਰੇ ਲੋਕ ਵਿਸ਼ਵਾਸ ਹੈ ਕਿ ਜਿਸ ਕੋਲ ਵੀ ਇਹ ਹੋਵੇ ਉਸ ਦੇ ਸਾਰੇ ਕਾਰਜ ਰਾਸ ਆ ਜਾਂਦੇ ਹਨ।[1] ਇਹ ਅਲਾ ਦੀਨ ਦੇ ਚਿਰਾਗ ਵਾਲੀ ਮਨੌਤ ਨਾਲ ਮਿਲਦੀ ਜੁਲਦੀ ਚੀਜ਼ ਹੈ।ਕੁਝ ਸਿਨਹਾਲੀ ਲੋਕਾਂ ਦਾ ਵਿਸ਼ਵਾਸ ਹੈ ਕਿ ਗਿੱਦੜ ਸਿੰਙੀ ਧਾਰਕ ਕਿਸੇ ਵੀ ਮੁਕੱਦਮੇ ਵਿੱਚ ਹਾਰ ਨਹੀਂ ਸਕਦਾ।[2]
ਹਵਾਲੇ
[ਸੋਧੋ]- ↑ http://punjabipedia.org/topic.aspx?txt=%E0%A8%97%E0%A8%BF%E0%A9%B1%E0%A8%A6%E0%A9%9C-%E0%A8%B8%E0%A8%BF%E0%A9%B0%E0%A8%97%E0%A9%80
- ↑ Sketches of the natural history of Ceylon by Sir James Emerson Tennent, published by Longman, Green, Longman, and Roberts, 1861