ਜ਼ੁਬਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜ਼ੁਬਾਨ 2015 ਵਰ੍ਹੇ ਦੀ ਇੱਕ ਭਾਰਤੀ ਸੰਗੀਤਕ ਡਰਾਮਾ ਫ਼ਿਲਮ ਹੈ। ਇਸਦੇ ਲੇਖਕ ਅਤੇ ਨਿਰਦੇਸ਼ਕ ਮੋਜੇਜ਼ ਸਿੰਘ ਹਨ। ਇਸ ਵਿੱਚ ਮੁੱਖ ਕਿਰਦਾਰ ਵਜੋਂ ਵਿੱਕੀ ਕੁਸ਼ਾਲ ਅਤੇ ਸਾਰਾਹ ਜੇਨ ਦਿਆਸ ਹਨ। ਫ਼ਿਲਮ ਦਾ ਸੰਗੀਤ ਆਸ਼ੂਤੋਸ਼ ਪਾਠਕ ਦਾ ਹੈ।[1]

ਹਵਾਲੇ[ਸੋਧੋ]

  1. "'Zubaan' And 'Aligarh' Among Several Indian Films To Play At Busan International Film Festival". The Huffington Post. August 26, 2015.