ਸਮੱਗਰੀ 'ਤੇ ਜਾਓ

ਜੂਬਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੂਬਾ
ਸਮਾਂ ਖੇਤਰਯੂਟੀਸੀ+3
1936 ਵਿੱਚ ਜੂਬਾ ਹੋਟਲ
ਪੁਲਾੜ ਤੋਂ ਜੂਬਾ ਦਾ ਦ੍ਰਿਸ਼

ਜੂਬਾ ਦੱਖਣੀ ਸੁਡਾਨ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਸੁਡਾਨ ਦੇ ਦਸ ਰਾਜਾਂ ਵਿੱਚੋਂ ਸਭ ਤੋਂ ਛੋਟੇ ਰਾਜ ਕੇਂਦਰੀ ਭੂ-ਮੱਧ ਦੀ ਵੀ ਰਾਜਧਾਨੀ ਹੈ। ਇਹ ਸ਼ਹਿਰ ਚਿੱਟਾ ਨੀਲ ਦਰਿਆ ਕੰਢੇ ਵਸਿਆ ਹੈ ਅਤੇ ਜੂਬਾ ਕਾਊਂਟੀ ਦੇ ਟਿਕਾਣੇ ਅਤੇ ਮਹਾਂਨਗਰ ਦਾ ਕੰਮ ਦਿੰਦਾ ਹੈ।

ਹਵਾਲੇ

[ਸੋਧੋ]