ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਿਪੀ ਵਿਗਿਆਨ (orthography) ੳੁਸ ਵਿਗਿਆਨ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕਿਸੇ ਲਿਪੀ ਦੇ ਲਿਪਾਂਕਾਂ ਦੀ ਸ਼ਕਲ, ਤਰਤੀਬ, ਵਿਚਰਨ, ਅਤੇ ਲਿਖਣ ਦੀ ਕਲਾ ਜਾਂ ਪ੍ਰਬੰਧ ਆਦਿ ਸ਼ਾਮਿਲ ਹੁੰਦਾ ਹੈ।[1]
- ↑ ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ,ਬਲਦੇਵ ਸਿੰਘ ਚੀਮਾ(ਡਾ.),ਪਬਲੀਕੇਸ਼ਨ ਬਿਓੂਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ