ਸਮੱਗਰੀ 'ਤੇ ਜਾਓ

ਭਾਰਤੀ ਦੰਡ ਵਿਧਾਨ ਦੀ ਧਾਰਾ 420

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤੀ ਦੰਡ ਵਿਧਾਨ ਦੀ ਧਾਰਾ 420 ਧੋਖਾਧੜੀ ਅਤੇ ਬੇਈਮਾਨੀ ਨਾਲ ਕਿਸੇ ਦੀ ਜਾਇਦਾਤ ਜ਼ਬਤ ਕਰਨ ਨਾਲ ਸਬੰਧਿਤ ਹੈ। ਇਸ ਧਾਰਾ ਅਧੀਨ ਵੱਧ ਤੋ ਵੱਧ ਸੱਤ ਸਾਲ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ।

ਲੋਕ ਸਭਿਆਚਾਰ ਵਿੱਚ

[ਸੋਧੋ]

ਭਾਰਤੀ ਉਪਮਹਾਦੀਪ ਦੇ ਅਨੇਕ ਦੇਸ਼ਾਂ ਵਿੱਚ ਚਾਰ ਸੌ ਬੀਸ ਜਾਂ, ਚਾਰ ਸੌ ਬੀਹ ਦੀ ਮੁਹਾਵਰੇ ਵਜੋਂ ਆਮ ਵਰਤੋਂ ਹੁੰਦੀ ਹੈ, ਜਿਥੇ ਇਸ ਦਾ ਮਤਲਬ ਫਰਾਡੀ ਦੇ ਤੌਰ ਲਿਆ ਜਾਂਦਾ ਹੈ। ਸ੍ਰੀ ਚਾਰ ਸੌ ਬੀਸ ਅਤੇ ਚਾਚੀ ਚਾਰ ਸੌ ਬੀਸ ਹਿੰਦੀ ਫਿਲਮਾਂ ਦੇ ਨਾਮ ਹਨ।

ਹਵਾਲੇ

[ਸੋਧੋ]