ਅਲਬਾਟਰੌਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਲਬਾਟਰੌਸ
Temporal range: Oligocene–recent
Oligocene–recent
ਲੰਡਾ ਅਲਬਾਟਰੌਸ (ਫੋਇਬਾਸਟਰੀਆ ਅਲਬਾਟਰੌਸ)
Scientific classification
Kingdom:
Phylum:
Class:
Subclass:
Infraclass:
Order:
Family:
Diomedeidae

Genera

ਡਾਇਓਮੇਡੀਆ
ਥਾਲਾਸਾਰਚੇ
ਫੋਇਬਾਸਟਰੀਆ
ਫੋਇਬਾਸਟਰੀਆ

Global range density (in red)

ਅਲਬਾਟਰੌਸ ਜਾਂ ਅਲਬਟਰਾਸ ਵੱਡੇ ਨਾਪ ਦੇ ਸਮੁੰਦਰੀ ਪੰਛੀ ਹਨ। ਇਹ ਦੱਖਣੀ ਮਹਾਸਾਗਰਅਤੇ ਉਤਰੀ ਪੈਸੇਫ਼ਿਕ ਮਹਾਸਾਗਰ ਤੇ ਬਹੁਤ ਮਿਲਦੇ ਹਨ ਤੇ ਉਤਰੀ ਅਟਲਾਂਟਿਕ ਤੇ ਇਹ ਨਹੀਂ ਮਿਲਦੇ, ਪਰ ਪਥਰਾਟ ਖੰਡਰਾਤ ਦੱਸਦੇ ਹਨ ਕਿ ਇਹ ਇੱਕ ਸਮੇਂ ਇਥੇ ਹੁੰਦੇ ਸਨ। ਇਨ੍ਹਾਂ ਦੇ ਪਰ ਸਭ ਪੰਛੀਆਂ ਤੋਂ ਲੰਬੇ, 3.7 ਮੀਟਰ (12 ਫੁੱਟ) ਤੱਕ ਹੁੰਦੇ ਹਨ। ਇਹ ਦੁਨੀਆ ਦੇ ਸਭ ਤੋਂ ਵੱਡੇ ਪੰਛੀਆਂ ਵਿੱਚੋਂ ਇੱਕ ਹਨ। ਇਹ ਹਵਾ ਦੇ ਜ਼ੋਰ ਨੂੰ ਸਭ ਤੋਂ ਵਧੀਆ ਵੱਲ ਨਾਲ਼ ਵਰਤਦੇ ਹਨ। ਅਲਬਟਰੌਸ ਸਕਿਊਡ, ਮੱਛੀਆਂ ਤੇ ਕਰਿਲ ਖਾਂਦੇ ਹਨ।

ਹਵਾਲੇ[ਸੋਧੋ]

  1. Brands, Sheila (14 August 2008). "Systema Naturae 2000 / Classification – Family Diomedeidae". Project: The Taxonomicon. Archived from the original on 16 June 2009. Retrieved 17 February 2009.