ਸਾਨ ਰੋਮਾਨ ਗਿਰਜਾਘਰ
ਦਿੱਖ
ਸਾਨ ਰੋਮਾਨ ਗਿਰਜਾਘਰ | |
---|---|
ਸਾਨ ਰੋਮਾਨ ਗਿਰਜਾਘਰ | |
Iglesia de San Román (Toledo) | |
ਸਥਿਤੀ | ਤੋਲੇਦੋ, ਸਪੇਨ |
ਦੇਸ਼ | ਸਪੇਨ |
Architecture | |
Status | Monument |
ਸਾਨ ਰੋਮਾਨ ਗਿਰਜਾਘਰ,ਸਪੇਨ ਵਿੱਚ ਸਥਿਤ ਹੈ। ਇਸਨੂੰ 13ਵੀਂ ਸਦੀ ਵਿੱਚ ਮੁਦੇਜਾਨ ਸ਼ੈਲੀ ਵਿੱਚ ਬਣਾਇਆ ਗਿਆ ਸੀ। ਇਸ ਵਿੱਚ ਘੰਟੀ ਘਰ ਵੀ ਮੌਜੂਦ ਹੈ।[1] ਇਹ ਸ਼ਹਿਰ ਦੇ ਸਭ ਤੋਂ ਪੁਰਾਣੇ ਭਾਗਾਂ ਵਿੱਚੋਂ ਇੱਕ ਹੈ।
ਸਥਿਤੀ
[ਸੋਧੋ]ਇਹ ਤੋਲੇਦੋ ਸ਼ਹਿਰ ਦੀਆਂ ਬਾਰਾਂ ਪਹਾੜੀਆਂ ਵਿੱਚ ਸਿਖਰ ਤੇ ਸਥਿਤ ਹੈ। ਵਰਤਮਾਨ ਸਮੇਂ ਵਿੱਚ ਮੀਊਜ਼ੀਓ ਦੇ ਆਰਤ ਵਿਸਿਗੋਤਿਕੋ (Museo de Arte Visigótico) ਨਾਂ ਦਾ ਅਜਾਇਬਘਰ ਵੀ ਇਸ ਵਿੱਚ ਸ਼ਾਮਿਲ ਹਨ।
ਹਵਾਲੇ
[ਸੋਧੋ]- ↑ Albert Frederick Calvert (1907). Toledo: an historical and descriptive account of the "City of generations;". J. Lane. p. 97. Retrieved 11 February 2012.
ਬਾਹਰੀ ਲਿੰਕ
[ਸੋਧੋ]- Spain By Zoran Pavlovic, Reuel R. Hanks, Charles F. Gritzner
- Some Account of Gothic Architecture in SpainBy George Edmund Street
- Romanesque Churches of Spain: A Traveller's Guide Including the Earlier Churches of AD 600-1000 Giles de la Mare, 2010 - Architecture, Romanesque - 390 pages
- A Hand-Book for Travellers in Spain, and Readers at Home: Describing the ...By Richard Ford
- The Rough Guide to Spain