ਸਮੱਗਰੀ 'ਤੇ ਜਾਓ

ਅਨੰਦਘਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਨੰਦਘਣ ਬਾਬਾ ਸ਼੍ਰੀ ਚੰਦ ਦੁਆਰਾ ਚਲਾਏ ਉਦਾਸੀ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ। ਆਪ ਡੇਰਾ ਬਾਬਾ ਨਾਨਕ ਦੇ ਜੰਮਪਲ ਸਨ। ਆਪ ਨੇ ਜੁਪਜੀ, ਸਿੱਧ ਗੋਸ਼ਟਿ, ਆਰਤੀ ਤੇ ਅਨੰਦ ਦਾ ਟੀਕਾ ਤੇ ਪਰਮਾਰਥ ਰਚਿਆ।ਆਪ ਤੇ ਵੇਦਾਂਤ ਹਿੰਦੂ ਦਰਸ਼ਨ ਦਾ ਬਹੁਤ ਪ੍ਰਭਾਵ ਹੈ।