ਬਹਾਵਲਪੁਰੀ
ਦਿੱਖ
ਬਹਾਵਲਪੁਰੀ ਮੂਲ ਰੂਪ ਵਿੱਚ ਪਾਕਿਸਤਾਨ ਦੇ ਇਲਾਕੇ ਬਹਾਵਲਪੁਰ ਦੀ ਬੋਲੀ ਹੈ। ਇਹ ਪੰਜਾਬੀ ਦੀ ਇੱਕ ਉਪਭਾਸ਼ਾ ਹੈ। ਇਸ ਵਿੱਚ ਸੁਰ ਦੀ ਜਗ੍ਹਾ ਉੱਤੇ ਨਾਦੀ ਮਹਾਂਪਰਾਣ ਧੁਨੀਆਂ ਦਾ ਉਚਾਰਨ ਹੁੰਦਾ ਹੈ।
ਇਸ ਵਿੱਚ ਸੁਰ ਦੀ ਜਗ੍ਹਾ ਉੱਤੇ ਨਾਦੀ ਮਹਾਂਪਰਾਣ ਧੁਨੀਆਂ ਦਾ ਉਚਾਰਨ ਹੁੰਦਾ ਹੈ। ਇਸ ਵਿੱਚ ਕਈ ਥਾਵਾਂ ਉੱਤੇ "ਦ" ਧੁਨੀ "ਡ" ਧੁਨੀ ਵਿੱਚ ਬਾਦਲ ਜਾਂਦੀ ਹੈ। ਮਿਸਾਲ ਵਜੋਂ ਇਸ ਵਿੱਚ "ਦੇਖਿਆ" ਦੀ ਜਗ੍ਹਾ ਉੱਤੇ "ਡਿੱਠਾ" ਅਤੇ "ਦੁਖੀ" ਦੀ ਜਗ੍ਹਾ ਉੱਤੇ "ਡੁਖੀ" ਕਿਹਾ ਜਾਂਦਾ ਹੈ।