ਜੰਗਿਲ ਕਬੀਲਾ
ਦਿੱਖ
ਜੰਗਿਲ | |
---|---|
ਜੱਦੀ ਬੁਲਾਰੇ | ਭਾਰਤ |
ਇਲਾਕਾ | ਅੰਡੇਮਾਨ ਅਤੇ ਨਿਕੋਬਾਰ ਟਾਪੂ |
Extinct | 1900–1920 |
ਓਂਗਨ ਭਾਸ਼ਾ
| |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | None (mis ) |
Glottolog | None |
ਜੰਗਿਲ ਕਬੀਲਾ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਰੁਟਲੈਂਡ ਟਾਪੂ ਵਿਖੇ ਰਹਿਣ ਵਾਲਾ ਇੱਕ ਕਬੀਲਾ ਸੀ, ਜਿਸ ਕਰਕੇ ਇਨ੍ਹਾਂ ਨੂੰ ਰੁਟਲੈਂਡ ਜਾਰਵਾ ਵੀ ਕਿਹਾ ਜਾਂਦਾ ਸੀ। ਹੁਣ ਇਹ ਖ਼ਤਮ ਹੋ ਚੁੱਕੇ ਹਨ ਜਿਸਦਾ ਕਾਰਣ ਬਾਹਰੀ ਇਲਾਕਿਆਂ ਵਿੱਚੋਂ ਆਈਆਂ ਬਿਮਾਰੀਆਂ ਸਨ।