ਪ੍ਰਿਥਵੀ ਸੂਕਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਿਥਵੀ ਸੂਕਤ ਅਥਰਵਵੇਦ ਦੇ 12ਵੇਂ ਕਾਂਡ ਦਾ ਪਹਿਲਾ ਸੂਕਤ ਹੈ। ਇਹ ਵੈਦਿਕ ਸਾਹਿਤ ਦੀਆਂ ਸਭ ਤੋਂ ਖੂਬਸੂਰਤ ਕਾਵਿ-ਰਚਨਾਵਾਂ ਵਿਚੋਂ ਇੱਕ ਹੈ। ਇਸ ਵਿੱਚ ਧਰਤੀ ਨੂੰ ਮਾਂ ਵਜੋਂ ਅਰਾਧਿਆ ਗਿਆ ਹੈ। ਇਸ ਵਿੱਚ 63 ਮੰਤਰ ਹਨ।[1]

ਹਵਾਲੇ[ਸੋਧੋ]

  1. By M. Winternitz. "Pracheen Bharatiya Sahitya Ka Itihaas ('Bhaag 1, Khand 1)". p. 117.