ਸਮੱਗਰੀ 'ਤੇ ਜਾਓ

ਭਿੱਖੀਵਿੰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਿੱਖੀਵਿੰਡ
ਨਗਰ
ਦੇਸ ਭਾਰਤ
ਪ੍ਰਾਂਤਪੰਜਾਬ
ਜਿਲ੍ਹਾਤਰਨਤਾਰਨ
ਆਬਾਦੀ
 (2001)
 • ਕੁੱਲ10,269
ਭਾਸ਼ਾਵਾਂ
 • ਅਧਿਕਾਰਕਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਭਿੱਖੀਵਿੰਡ ਪੰਜਾਬ, ਭਾਰਤ ਦੇ ਤਰਨਤਾਰਨ ਜਿਲ੍ਹੇ ਚ ਇੱਕ ਸ਼ਹਿਰ ਅਤੇ ਇੱਕ ਨਗਰ ਪੰਚਾਇਤ ਹੈ।[1] ਭਿੱਖੀਵਿੰਡ ਭਾਰਤ-ਪਾਕਿਸਤਾਨ ਦੀ ਸੀਮਾ ਤੇ ਸਥਿਤ ਹੈ, ਅਤੇ ਚੰਡੀਗੜ੍ਹ ਤੋਂ 280 ਕਿਲੋਮੀਟਰ ਦੂਰ।[2]

ਭੂਗੋਲ

[ਸੋਧੋ]

ਭਿੱਖੀਵਿੰਡ 31°20′N 74°42′E / 31.34°N 74.70°E / 31.34; 74.70 ਤੇ ਸਥਿਤ ਹੈ।[3]

ਪਿੰਡ ਨਾਲ ਸੰਬੰਧਿਤ ਪ੍ਰਸਿੱਧ ਵਿਅਕਤੀ

[ਸੋਧੋ]

ਸ਼ਹੀਦ ਸਰਬਜੀਤ ਸਿੰਘ[2]

ਹਵਾਲੇ

[ਸੋਧੋ]
  1. "Border Area Development Programme" (PDF). Department of Planning, Government of Punjab. 2006-12-31. Retrieved 2009-03-12.
  2. 2.0 2.1 "Sarabjit's family meets Krishna". The Times of India. 28 June 2012. Archived from the original on 29 ਜੂਨ 2012. Retrieved 28 June 2012. {{cite news}}: Unknown parameter |dead-url= ignored (|url-status= suggested) (help)
  3. "Yahoo maps location of Bhikhiwind". Yahoo maps. Retrieved 2009-03-12.