ਸਮੁੰਦਰੀ ਮੁਰਗਾਬੀ
ਦਿੱਖ
ਸਮੁੰਦਰੀ ਮੁਰਗਾਬੀ Temporal range: Early Oligocene-Present
| |
---|---|
ਬਾਲਗ ਗਾਨੀ-ਚੁੰਝ ਵਾਲੀ ਸਮੁੰਦਰੀ ਮੁਰਗਾਬੀ | |
Scientific classification | |
Kingdom: | |
Phylum: | |
Class: | |
Order: | |
Suborder: | |
Family: | Laridae Vigors, 1825
|
Genera | |
11, see text |
Problems playing this file? See media help.
ਸਮੁੰਦਰੀ ਮੁਰਗਾਬੀ (Gull) ਚੀਲ ਜਾਤੀ ਦਾ ਇੱਕ ਪੰਛੀ ਹੈ ਜੋ ਨਦੀਆਂ ਸਾਗਰਾਂ ਦੇ ਉੱਤੇ ਉੱਡਦਾ ਹੋਇਆ ਦਿਸਦਾ ਹੈ। ਇਸਦਾ ਕੱਦ ਦਰਮਿਆਨੇ ਤੋਂ ਲੈ ਕੇ ਵੱਡਾ ਹੁੰਦਾ ਹੈ। ਰੰਗ ਘਸਮੈਲਾ ਜਾਂ ਸਫੇਦ, ਵਿੱਚ-ਵਿੱਚ ਪਾਥੇ ਅਤੇ ਖੰਭ ਉੱਤੇ ਕਾਲ਼ੇ ਬਿੰਦੁ ਹੁੰਦੇ ਹਨ। ਇਸਦੀ ਅਵਾਜ ਬਹੁਤ ਖਰਵੀ ਹੁੰਦੀ ਹੈ।