ਸਮੱਗਰੀ 'ਤੇ ਜਾਓ

ਬਾਬੂ ਗੁਲਾਬ ਰਾਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਬੂ ਗੁਲਾਬ ਰਾਏ
ਜਨਮ(1888-01-17)17 ਜਨਵਰੀ 1888
ਇਟਾਵਾ, ਉੱਤਰ ਪ੍ਰਦੇਸ਼ , ਭਾਰਤ
ਮੌਤ13 ਅਪ੍ਰੈਲ 1963(1963-04-13) (ਉਮਰ 75)
ਆਗਰਾ, ਉੱਤਰ ਪ੍ਰਦੇਸ਼ , ਭਾਰਤ

ਬਾਬੂ ਗੁਲਾਬ ਰਾਏ (17 ਜਨਵਰੀ 1888 - 13 ਅਪਰੈਲ 1963) (ਕਲਮੀ ਨਾਮ: ਗੁਲਾਬ ਰਾਏ ਐਮਏ) ਆਧੁਨਿਕ ਹਿੰਦੀ ਸਾਹਿਤ ਦੀ ਇੱਕ ਮਹੱਤਵਪੂਰਨ ਹਸਤੀ ਸੀ।

ਜੀਵਨ ਵੇਰਵੇ

[ਸੋਧੋ]

ਬਾਬੂ ਗੁਲਾਬ ਰਾਏ ਦਾ ਜਨਮ 17 ਜਨਵਰੀ 1888 ਨੂੰ ਇਟਾਵਾ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਸ ਦੇ ਪਿਤਾ ਸ਼੍ਰੀ ਭਵਾਨੀ ਪ੍ਰਸਾਦ ਧਾਰਮਿਕ ਪ੍ਰਵਿਰਤੀ ਦੇ ਵਿਅਕਤੀ ਸਨ।