ਵਿਕੀਪੀਡੀਆ:ਵਿਗਿਆਨਿਕ ਸ਼ਬਦਾਵਲੀ/ਰੈ
ਦਿੱਖ
ਰੈਸਟ (ਭੌਤਿਕ ਵਿਗਿਆਨ)
[ਸੋਧੋ]ਕਿਸੇ ਇੱਕੋ ਸਥਾਨ ਤੇ ਸਥਿਤ ਕੋਈ ਚੀਜ਼ (ਕਿਸੇ ਖਾਸ ਰੈਫ੍ਰੈਂਸ ਫਰੇਮ ਦੇ ਸੰਦਰਭ ਵਿੱਚ)
ਰੈਫ੍ਰੈਂਸ ਫਰੇਮ
[ਸੋਧੋ]ਨਿਰਦੇਸ਼-ਅੰਕਾਂ ਵਾਲਾ ਕੋਈ ਇਸ਼ਾਰੀਆ ਢਾਂਚਾ ਜੋ ਕਿਸੇ ਚੀਜ਼ ਦੀਆਂ ਪੁਜ਼ੀਸ਼ਨ, ਸਮਾਂ, ਮੋਮੈਂਟਮ ਆਦਿ ਵਰਗੀਆਂ ਵਿਸ਼ੇਸ਼ਤਾਵਾਂ ਨੂੰ ਨਾਪਣ ਲਈ ਕੋਈ ਮੂਲ ਬਿੰਦੂ ਅਪਣਾ ਕੇ ਵਰਤਿਆ ਜਾਂਦਾ ਹੈ