ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੌਟਵੀਲਰ |
ਉਪਨਾਮ | Rott Rottie |
---|
ਮੂਲ ਦੇਸ਼ | ਜਰਮਨੀ |
---|
|
ਭਾਰ |
Male |
50–60 kg (110–130 lb) |
---|
|
Female |
35–48 kg (77–106 lb) |
---|
ਉਚਾਈ |
Male |
61–69 cm (24–27 in) |
---|
|
Female |
56–63 cm (22–25 in) |
---|
ਕੋਟ |
Double coated, Short, hard and thick |
---|
ਰੰਗ |
Black and tan or black and mahogany |
---|
ਨਿਆਣੇ ਆਕਾਰ |
average 8 to 12 although larger litters are known |
---|
ਉਮਰ |
8–10 years |
---|
|
|
Dog (Canis lupus familiaris) |
ਰੌਟਵੀਲਰ (ਅੰਗਰੇਜ਼ੀ: Rottweiler) ਇੱਕ ਇਟਾਲੀਅਨ ਮਿਸਟਿਫ਼ ਨਸਲ ਦਾ ਕੁੱਤਾ ਹੈ। ਇਹ ਰੋਮਨ ਚਰਵਾਹਿਆਂ ਨਾਲ ਆਇਆ ਜਦ ਉਹ ਯੌਰਪ ਪਰਵਾਸ ਕਰ ਕੇ ਆਏ ਸਨ। ਇਹ ਦਰਮਿਆਨੇ ਕੱਦ ਦਾ ਪਾਲਤੂ ਕੁੱਤਾ ਹੈ।[1]