ਪੀਡੋਫਿਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀਡੋਫਿਲੀਆ
ਵਰਗੀਕਰਨ ਅਤੇ ਬਾਹਰੀ ਸਰੋਤ
Specialtyਮਾਨਸਿਕ ਰੋਗ
ICD-10F65.4
ICD-9302.2
MeSHD010378

ਘੱਟ ਉਮਰ ਦੇ ਬੱਚਿਆਂ ਨਾਲ ਸੈਕਸ ਸੰਬੰਧ ਬਣਾਉਣ ਦਾ ਰੋਗ, ਜਿਸਨੂੰ ਅੰਗਰੇਜ਼ੀ ਵਿੱਚ ਪੀਡੋਫਿਲੀਆ ਕਿਹਾ ਜਾਂਦਾ ਹੈ, ਇੱਕ ਮਾਨਸਿਕ ਰੋਗ ਹੈ। ਇਸ ਰੋਗ ਦਾ ਸ਼ਿਕਾਰ ਵਿਅਕਤੀ ਇੱਕ ਆਮ ਵਿਵਾਹਿਤ ਜੀਵਨ ਨਹੀਂ ਬਿਤਾ ਸਕਦਾ ਸਗੋਂ ਪ੍ਰੌਢ਼ ਔਰਤ ਦੇ ਨਾਲ ਵਿਵਾਹਿਕ ਸੰਬੰਧ ਰੱਖਣਾ ਵੀ ਉਸਦੇ ਲਈ ਮੁਸ਼ਕਲ ਹੁੰਦਾ ਹੈ। ਉਸਦੀ ਖਿੱਚ ਘੱਟ ਉਮਰ ਦੇ ਬੱਚਿਆਂ ਪ੍ਰਤੀ ਹੀ ਹੁੰਦੀ ਹੈ। ਆਮ ਤੌਰ ਉੱਤੇ ਇਹ ਰੋਗ ਵੱਡੀ ਉਮਰ ਦੇ ਕਿਸ਼ੋਰਾਂ (16 ਜਾਂ ਉਸ ਤੋਂ ਜਿਆਦਾ ਉਮਰ) ਦੇ ਵਿਅਕਤੀਆਂ ਵਿੱਚ ਮਿਲਦਾ ਹੈ, ਜੋ ਗੈਰ-ਕਿਸ਼ੋਰ ਬੱਚਿਆਂ (ਆਮ ਤੌਰ 'ਤੇ 13 ਸਾਲ ਜਾਂ ਉਸ ਤੋਂ ਘੱਟ ਉਮਰ) ਦੇ ਪ੍ਰਤੀ ਵਿਸ਼ੇਸ਼ ਯੋਨ ਰੂਚੀ ਲੈਂਦੇ ਹਨ।