ਸਮੱਗਰੀ 'ਤੇ ਜਾਓ

ਹਾਸ਼ਿਮ ਅਬਦੁਲ ਹਲੀਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਾਸ਼ਿਮ ਅਬਦੁਲ ਹਲੀਮ
ਜੁਡੀਸ਼ੀਅਲ ਮਾਮਲਿਆਂ ਦਾ ਮੰਤਰੀ[1]
ਦਫ਼ਤਰ ਵਿੱਚ
1977[1]–1982[1]
ਪੱਛਮੀ ਬੰਗਾਲ ਵਿਧਾਨ ਸਭਾ ਸਪੀਕਰ
ਦਫ਼ਤਰ ਵਿੱਚ
6 ਮਈ 1982[2] – 18 ਮਈ 2011
ਤੋਂ ਬਾਅਦਗਿਆਨ ਸਿੰਘ ਸੋਹਨਪਾਲ (pro tem)
ਬਿਮਨ ਬੈਨਰਜੀ
ਐਮ.ਐਲ.ਏ
ਦਫ਼ਤਰ ਵਿੱਚ
1977–2006
ਹਲਕਾAmdanga
ਐਮ.ਐਲ.ਏ
ਦਫ਼ਤਰ ਵਿੱਚ
2006–2011
ਤੋਂ ਪਹਿਲਾਂMd. Abu Sufayen
ਤੋਂ ਬਾਅਦSwarna Kamal Saha
ਹਲਕਾEntally
ਨਿੱਜੀ ਜਾਣਕਾਰੀ
ਜਨਮ(1935-06-05)5 ਜੂਨ 1935[2]
ਮੌਤ2 ਨਵੰਬਰ 2015(2015-11-02) (ਉਮਰ 80)
ਕੋਲਕਾਤਾ, ਭਾਰਤ
ਸਿਆਸੀ ਪਾਰਟੀਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
ਬੱਚੇ4[1]
ਰਿਹਾਇਸ਼ਕੋਲਕਾਤਾ

ਹਾਸ਼ਿਮ ਅਬਦੁਲ ਹਲੀਮ (5 ਜੂਨ 1935 - 2 ਨਵੰਬਰ 2015) ਇੱਕ ਭਾਰਤੀ ਸਿਆਸਤਦਾਨ ਸੀ, ਜਿਹੜਾ 1982 ਤੋਂ 2011 ਤੱਕ ਪੱਛਮੀ ਬੰਗਾਲ ਵਿਧਾਨ ਸਭਾ ਦਾ ਸਪੀਕਰ ਰਿਹਾ।

ਜ਼ਿੰਦਗੀ 

[ਸੋਧੋ]

ਹਲੀਮ ਨੇ ਇੱਕ ਵਕੀਲ ਦੇ ਤੌਰ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਹਲੀਮ ਦੇ ਪਿਤਾ ਅਬਦੁਲ ਹਲੀਮ, ਕੋਲਕਾਤਾ ਨਗਰ ਨਿਗਮ ਤੇ ਇੱਕ Alderman, ਉਸ ਦੇ ਚਾਚਾ, ਐਮ ਇਸ਼ਾਕ ਕਾਂਗਰਸ ਪਾਰਟੀ ਦਾ ਮੈਂਬਰ ਅਤੇ ਇੱਕ ਆਜ਼ਾਦੀ ਘੁਲਾਟੀਆ ਸੀ. ਉਸ ਨੇ ਰਾਸ਼ਟਰਮੰਡਲ ਸੰਸਦੀ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਵਿਸ਼ਵ ਫੈਡਰੇਸ਼ਨ ਦੇ ਸੰਯੁਕਤ ਰਾਸ਼ਟਰ ਐਸੋਸੀਏਸ਼ਨ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਵੀ ਕੀਤੀ। [3]

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਮੈਂਬਰ ਵਜੋਂ ਉਹ 1977 ਵਿੱਚ ਪਹਿਲੀ ਵਾਰ ਪੱਛਮੀ ਬੰਗਾਲ ਦੀ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਉਸ ਬਾਅਦ ਉਸਨੇ 1977 ਤੋਂ 2011 ਤੱਕ, ਛੇ ਵਾਰ ਵਿਧਾਨ ਸਭਾ ਵਿੱਚ ਸੇਵਾ ਕੀਤੀ। 1977 ਤੋਂ 1982 ਤੱਕ ਉਹ ਪੱਛਮੀ ਬੰਗਾਲ ਦੀ ਸਰਕਾਰ ਵਿੱਚ ਜੁਡੀਸ਼ੀਅਲ ਮਾਮਲਿਆਂ ਦਾ ਮੰਤਰੀ ਰਿਹਾ ਅਤੇ ਬਾਅਦ ਨੂੰ 1982 ਤੋਂ 2011 ਤੱਕ ਵਿਧਾਨ ਸਭਾ ਦੇ ਸਪੀਕਰ ਦੇ ਰੂਪ ਵਿੱਚ ਸੇਵਾ ਕੀਤੀ। ਉਹ 1977 ਤੋਂ 2006 ਤੱਕ ਉਹ ਅਮਦਾਂਗਾ ਹਲਕੇ ਤੋਂ ਵਿਧਾਇਕ ਸੀ ਅਤੇ ਇਸ ਉਪਰੰਤ ਐਂਟਾਲੀ ਹਲਕੇ ਵਿੱਚ ਸ਼ਿਫਟ ਹੋ ਗਿਆ ਅਤੇ ਇਥੋਂ 2011 ਤੱਕ ਵਿਧਾਇਕ ਰਿਹਾ। ਉਸ ਨੇ ਪੱਛਮੀ ਬੰਗਾਲ ਕਈ ਵਿਭਾਗਾਂ ਅਤੇ ਕਮੇਟੀਆਂ ਵਿੱਚ ਸੇਵਾ ਕੀਤੀ। ਹਲੀਮ ਨੇ ਭਾਰਤ ਅਤੇ ਵਿਦੇਸ਼ ਵਿੱਚ ਵੀ ਕਈ ਸੈਮੀਨਾਰਾਂ ਵਿੱਚ ਪੱਛਮੀ ਬੰਗਾਲ ਦੀ ਨੁਮਾਇੰਦਗੀ ਕੀਤੀ। ਹਲੀਮ ਨੇ ਬੰਗਾਲ ਵਿੱਚ 6 ਮਈ 1982 ਤੋਂ ਮਈ 2011 ਤੱਕ ਲਗਾਤਾਰ 29 ਸਾਲ ਲਈ ਵਿਧਾਨ ਸਭਾ ਦੇ ਸਪੀਕਰ ਦੀ ਸੇਵਾ ਨਿਭਾਈ, ਜੋ ਭਾਰਤ ਵਿੱਚ ਇੱਕ ਰਿਕਾਰਡ ਹੈ।[1] ਪੱਛਮੀ ਬੰਗਾਲ ਵਿਧਾਨ ਸਭਾ ਦੇ ਸਪੀਕਰ ਦੇ ਰੂਪ ਵਿੱਚ ਬਿਮਨ ਬੈਨਰਜੀ ਨੇ ਹਲੀਮ ਦੀ ਥਾਂ ਲਈ।[citation needed]

ਹਵਾਲੇ

[ਸੋਧੋ]
  1. 1.0 1.1 1.2 1.3 1.4 Shri Hashim Abdul Halim, MLA. LegislativeBodiesIndia.nic.in. (Retrieved 6 May 2011)
  2. 2.0 2.1 Speaker of West Bengal. MapsofIndia.com. (Retrieved 3 June 2011)
  3. Dr. Fuad Halim | Home Page Archived 2011-08-18 at the Wayback Machine..

References

[ਸੋਧੋ]