ਦੋਹਿਰਾ ਛੰਦ
ਦਿੱਖ
ਦੋਹਿਰਾ ਇੱਕ ਮਾਤ੍ਰਿਕ ਛੰਦ ਹੈ। ਇਸ ਦੀਆਂ ਦੋ ਤੁਕਾਂ ਹੁੰਦੀਆਂ ਹਨ। ਹਰ ਇੱਕ ਤੁਕ ਵਿੱਚ 24 ਮਾਤਰਾਂ ਹੋਣੀਆਂ ਚਾਹੀਦੀਆਂ ਹਨ। ਹਰ ਤੁਕ ਦੇ ਬਿਸਰਾਮ 13+11 ਉੱਤੇ ਹੁੰਦਾ ਹੈ। ਭਾਵ ਪਹਿਲਾ ਬਿਸਰਾਮ 13 ਉੱਪਰ ਅਤੇ ਦੂਜਾ 11 ਉੱਪਰ ਹੁੰਦਾ ਹੈ। ਤੁਕ ਦੇ ਅਖੀਰ ਉੱਤੇ ਗੁਰੂ ਲਘੂ ਇਕੱਠਾ ਹੀ ਆਵੇਗਾ ਜਿਵੇਂ
ਉਦਾਹਰਨ
[ਸੋਧੋ]"ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ।
ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ।"
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |