ਸਿਰਵਾਂਤਿਸ ਦਾ ਘਰ (ਵਾਇਆਦੋਲੀਦ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੇਰਵਾਂਤੇਸ ਦਾ ਘਰ
Casa de Cervantes
Map
ਸਥਾਪਨਾ1862
ਮੁੜ-ਸਥਾਪਨਾ 2005
ਟਿਕਾਣਾਵਾਇਆਦੋਲੀਦ, ਸਪੇਨ
ਨਿਰਦੇਸ਼ਕਮਿਗੁਏਲ ਇਸਕਾਰ
ਵੈੱਬਸਾਈਟmuseocervantes.mcu.es
ਸੇਰਵਾਂਤੇਸ ਦਾ ਘਰ
ਮੂਲ ਨਾਮ
Spanish: Casa de Cervantes
Invalid designation
ਅਧਿਕਾਰਤ ਨਾਮCasa de Cervantes
ਕਿਸਮਅਹਿੱਲ
ਮਾਪਦੰਡਸਮਾਰਕ
ਅਹੁਦਾ9 ਜੂਨ 1958[1]
ਹਵਾਲਾ ਨੰ.RI-51-0001259

ਸੇਰਵਾਂਤੇਸ ਦਾ ਘਰ (ਸਪੇਨੀ: Casa de Cervantes), ਸਪੇਨ ਦੇ ਖੁਦਮੁਖ਼ਤਿਆਰ ਸਮੁਦਾਇ ਕਾਸਤੀਲ ਅਤੇ ਲਿਓਨ ਦੇ ਸ਼ਹਿਰ ਵਾਇਆਦੋਲੀਦ ਵਿੱਚ ਸਥਿਤ ਇੱਕ ਇਮਾਰਤ ਹੈ ਜੋ ਸਾਲ 1605 ਵਿੱਚ ਮਸ਼ਹੂਰ ਸਪੇਨੀ ਲੇਖਕ ਮਿਗੁਏਲ ਦੇ ਸੇਰਵਾਂਤੇਸ ਦਾ ਘਰ ਸੀ। ਇਸ ਸਮੇਂ ਇਹ ਇੱਕ ਅਜਾਇਬ-ਘਰ ਹੈ। ਇਸ ਇਮਾਰਤ ਨੂੰ 9 ਜੂਨ 1958 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ[1]

ਗੈਲਰੀ[ਸੋਧੋ]

ਹਵਾਲੇ[ਸੋਧੋ]

ਪੁਸਤਕ ਸੂਚੀ[ਸੋਧੋ]

  • Juan Agapito y Revilla, Boletín de la Sociedad castellana de excursiones (1905-1906), tomo II.
  • Juan Agapito y Revilla, Las calles de Valladolid, Valladolid, Imprenta Casa Martín, 1937.
  • N. Sanz y Ruiz de la Peña, La casa de Cervantes en Valladolid, Fundaciones Vega-Inclán, 1972.
  • Javier Salazar Rincón, El escritor y su entorno. Cervantes y la corte de Valladolid en 1605, Valladolid, Junta de Castilla y León, 2006.
  • Macarena Márquez, Lo que Cervantes me contó de su casa de Valladolid, Jeromín 12º, Valladolid, Servicios de Publicaciones del Ayuntamiento, 2012.

ਬਾਹਰੀ ਸਰੋਤ[ਸੋਧੋ]

,