ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਸਰਾਮ ਜਾਂ ਵਿਸ਼ਰਾਮ ਜਾਂ ਵਿਰਾਮ "ਹੱਥ-ਲਿਖੀਆਂ ਜਾਂ ਛਪੀਆਂ ਹੋਈਆਂ ਲਿਖਤਾਂ ਨੂੰ ਸਹੀ ਤਰਾਂ ਸਮਝਣ ਅਤੇ ਪੜ੍ਹਨ ਵਿੱਚ ਮਦਦ ਦੇਣ ਵਾਲ਼ੀ ਵਿੱਥ, ਰਵਾਇਤੀ ਨਿਸ਼ਾਨ ਅਤੇ ਛਪਾਈ ਦੀਆਂ ਖ਼ਾਸ ਜੁਗਤਾਂ ਦੀ ਵਰਤੋਂ ਨੂੰ ਆਖਿਆ ਜਾਂਦਾ ਹੈ।"[1] ਇੱਕ ਹੋਰ ਵੇਰਵਾ ਇਸ ਤਰਾਂ ਦਿੱਤਾ ਜਾ ਸਕਦਾ ਹੈ: "ਵਿਆਖਿਆ ਸੁਖਾਲ਼ੀ ਕਰਨ ਦੇ ਮਕਸਦ ਨਾਲ਼ ਲਿਖਤਾਂ ਵਿੱਚ ਬਿੰਦੀਆਂ ਜਾਂ ਹੋਰ ਨਿੱਕੇ-ਮੋਟੇ ਨਿਸ਼ਾਨ ਲਾਉਣ ਦੀ ਰੀਤ, ਕਿਰਿਆ ਜਾਂ ਪ੍ਰਨਾਲੀ; ਅਜਿਹੇ ਨਿਸ਼ਾਨਾਂ ਦੀ ਮਦਦ ਨਾਲ਼ ਲਿਖਤ ਨੂੰ ਵਾਕਾਂ, ਦਫ਼ਿਆਂ (ਉੱਪ-ਵਾਕਾਂ) ਵਗੈਰਾ ਵਿੱਚ ਵੰਡਣਾ।"[2]
- ↑ Encyclopaedia Britannica: "Punctuation.
- ↑ Oxford English Dictionary', definition 2a.