ਸ੍ਰੀਹਰੀਕੋਟਾ
ਦਿੱਖ
ਸ੍ਰੀਹਰੀਕੋਟਾ | |
---|---|
ਸਮਾਂ ਖੇਤਰ | ਯੂਟੀਸੀ+੫:੩੦ |
ਵਾਹਨ ਰਜਿਸਟ੍ਰੇਸ਼ਨ | AP |
ਸ੍ਰੀਹਰੀਕੋਟਾ ਭਾਰਤ ਦੇ ਦੱਖਣੀ ਰਾਜ ਆਂਧਰਾ ਪ੍ਰਦੇਸ਼ ਵਿੱਚ ਚੇਨੱਈ ਤੋਂ ਲਗਭਗ ੮੦ ਕਿ.ਮੀ. (੫੦ ਮੀਲ) ਉੱਤਰ ਵੱਲ ਬੰਗਾਲ ਦੀ ਖਾੜੀ ਦੇ ਤਟ ਤੋਂ ਪਰ੍ਹਾਂ ਇੱਕ ਬੰਜਰ ਟਾਪੂ ਹੈ। ਇੱਥੇ ਸਤੀਸ਼ ਧਵਨ ਪੁਲਾੜ ਕੇਂਦਰ ਦਾ ਪਹਿਲਾ ਰਾਕਟ ਘੱਲਣ ਵਾਲ਼ਾ ਪੈਡ ਹੈ ਜੋ ਭਾਰਤ ਦੇ ਅਜਿਹੇ ਦੋ ਪੈਡਾਂ ਵਿੱਚੋਂ ਇੱਕ ਹੈ ਅਤੇ ਦੂਜਾ ਪੈਡ ਤਿਰਵੰਦਰਮ ਵਿਖੇ ਹੈ। ਇੱਥੋਂ ਇਸਰੋ ਧਰੁਵੀ ਉੱਪਗ੍ਰਹਿ ਠੇਲ੍ਹ ਸਵਾਰੀ ਅਤੇ ਭੂ-ਸਥਿਰ ਉੱਪਗ੍ਰਹਿ ਠੇਲ੍ਹ ਸਵਾਰੀ ਵਰਗੇ ਬਹੁਪਿੜੀ ਰਾਕਟਾਂ ਦੀ ਮਦਦ ਨਾਲ਼ ਪੁਲਾੜ ਵਿੱਚ ਉੱਪਗ੍ਰਹਿ ਛੱਡਦੀ ਹੈ।[1]
ਹਵਾਲੇ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Sriharikota ਨਾਲ ਸਬੰਧਤ ਮੀਡੀਆ ਹੈ।