ਪਿੰਡਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਡਾਰਕ ਗੁਜਰਾਤ ਦੇ ਕੰਢੇ ਤੇ ਦੁਆਰਕਾ ਦੇ ਨੇੜ੍ਹੇ ਇੱਕ ਸਮੁੰਦਰੀ ਤਟ ਤੇ ਇੱਕ ਪਿੰਡ ਜਿਥੇ ਕ੍ਰਿਸਨ ਸਮੇਂ ਸਮੇ ਸਿਰ ਰਹਿੰਦੇ ਰਹੇ ਹਨ। ਇਹ ਸਾਥਨ ਅਜੇ ਤਕ ਵੀ ਇੱਕ ਪਿੰਡ ਦੇ ਰੂਪ ਵਿੱਚ ਬਚਿਆ ਹੋਇਆ ਹੈ ਅਤੇ ਬੜ੍ਹੇ ਆਦਰ ਨਾਲ ਵੇਖਿਆ ਜਾਂਦਾ ਹੈ। ਇਹ ਕਾਠੀਆਵਾੜ ਪ੍ਰਾਇਦੀਪ ਦੀ ਉਤਰ ਪੂਰਵੀ ਸੀਮਾ ਤੋਂ ਵੀਹ ਮੀਲ ਦੀ ਵਿਥ ਤੇ ਹੈ।[1]

ਹਵਾਲੇ}[ਸੋਧੋ]

  1. "Saurashtra Samachar: Pindara Sakti Peet - Found as Sea merged". Saurashtrasamachar.blogspot.in. 2011-10-26. Retrieved 2015-03-08.