ਅਵਤਾਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਵਤਾਰ ਸਿੰਘ (1966 - 1 ਜੁਲਾਈ 2018) ਪਹਿਲਾ ਅਫ਼ਗ਼ਾਨੀ ਸਿੱਖ ਹੈ ਜੋ ਅਫ਼ਗ਼ਾਨ ਅਸੈਬਲੀ ਦਾ ਮੈਂਬਰ ਬਣਿਆ ਸੀ। ਇਹ ਕਾਬੁਲ ਦੇ ਮੁੱਖ ਗੁਰਦੁਆਰੇ ਦਾ ਮੁਖੀ ਸੀ।[1]

ਇਸਦੀ ਮੌਤ 1 ਜੁਲਾਈ 2018 ਨੂੰ ਜਲਾਲਾਬਾਦ ਵਿਖੇ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਹੋਈ, ਜਿਸ ਵਿੱਚ 18 ਹੋਰ ਲੋਕਾਂ ਦੀ ਮੌਤ ਹੋਈ, ਜਿਹਨਾਂ ਵਿੱਚੋਂ ਜ਼ਿਆਦਾਤਰ ਹਿੰਦੂ ਜਾਂ ਸਿੱਖ ਸਨ। ISIL ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ।[2]

ਹਵਾਲੇ[ਸੋਧੋ]

  1. "The Tribune, Chandigarh, India - World". www.tribuneindia.com. Retrieved 2023-02-19.
  2. "Afghanistan blast: Sikhs among 19 dead in Jalalabad suicide attack". BBC News (in ਅੰਗਰੇਜ਼ੀ (ਬਰਤਾਨਵੀ)). 2018-07-01. Retrieved 2023-02-19.