ਸਮੱਗਰੀ 'ਤੇ ਜਾਓ

ਹੁਸੈਨ ਸ਼ਹਾਬੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੁਸੈਨ ਸ਼ਹਾਬੀ
حسین شهابی
ਹੁਸੈਨ ਸ਼ਹਾਬੀ 2014 ਵਿੱਚ
ਜਨਮ (1967-11-28) 28 ਨਵੰਬਰ 1967 (ਉਮਰ 57)
ਰਾਸ਼ਟਰੀਅਤਾਈਰਾਨੀ
ਅਲਮਾ ਮਾਤਰਤਹਿਰਾਨ ਯੂਨੀਵਰਸਿਟੀ
ਪੇਸ਼ਾਨਿਰਦੇਸ਼ਕ ਅਤੇ ਪਟਕਥਾ ਲੇਖਕ
ਸਰਗਰਮੀ ਦੇ ਸਾਲ1996 – ਵਰਤਮਾਨ
ਜੀਵਨ ਸਾਥੀਬਹਾਰੇ ਅਨਸਾਰੀ
ਬੱਚੇਸਿਆਵਾਸ਼ ਸ਼ਹਾਬੀ (1993)
ਪੁਰਸਕਾਰVienna, Mardel plata, Chicago,Kerala

ਹੁਸੈਨ ਸ਼ਹਾਬੀ (Persian: حسین شهابی) (ਜਨਮ 28 ਨਵੰਬਰ 1967) ਇੱਕ ਈਰਾਨੀ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਫ਼ਿਲਮ ਨਿਰਮਾਤਾ ਹੈ।

ਜੀਵਨ ਵੇਰਵੇ

[ਸੋਧੋ]

ਹੁਸੈਨ ਸ਼ਹਾਬੀ ਦਾ ਜਨਮ ਤਬਰੇਜ਼, ਈਰਾਨ ਵਿੱਚ 1967 ਵਿੱਚ ਹੋਇਆ ਸੀ।

ਤਹਿਰਾਨ ਯੂਨੀਵਰਸਿਟੀ ਵਿੱਚ ਸ਼ਾਸਤਰੀ ਸੰਗੀਤ ਅਧਿਐਨ ਦੀ ਡਿਗਰੀ ਕਰਨ ਦੇ ਬਾਅਦ ਉਸ ਨੇ ਸੰਗੀਤ ਦੀ ਸਿੱਖਿਆ ਦੇਣ ਲਈ ਕੁਝ ਸਾਲ ਅਧਿਆਪਕੀ ਕੀਤੀ। ਸਿਨੇਮਾ ਦੀ 100 ਵੀਂ ਵਰ੍ਹੇ ਗੰਢ ਦੇ ਮੌਕੇ ਉੱਤੇ ਉਸਨੇ ਆਪਣੀ ਪਹਿਲੀ (ਛੋਟੀ) ਫ਼ਿਲਮ (ਸੌ ਵਾਰ ਸੌ)1996 ਵਿੱਚ ਬਣਾਈ, ਅਤੇ ਉਸੇ ਉਤਸਵ ਲਈ ਰੱਖਿਆ ਇੱਕ ਇਨਾਮ ਪ੍ਰਾਪਤ ਕੀਤਾ। ਉਸ ਤੋਂ ਬਾਅਦ ਉਸਨੇ 20 ਸ਼ਾਰਟ ਫ਼ਿਲਮਾਂ, 10 ਗਲਪੀ ਫ਼ੀਚਰ ਅਤੇ ਤਿੰਨ ਫ਼ੀਚਰ ਫ਼ਿਲਮਾਂ ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ ਹੈ, ਜਿਨ੍ਹਾਂ ਵਿੱਚੋਂ ਕੁਝ ਨੇ ਮਕਾਮੀ ਅਤੇ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਵਿੱਚ ਇਨਾਮ ਵੀ ਜਿੱਤੇ ਹਨ। ਰੋਜ਼ ਰੋਸ਼ਨ (روز روشن) ਉਸਦੇ ਕੈਰੀਅਰ ਦੀ ਸ਼ੁਰੂਆਤ ਸੀ ਅਤੇ ਆਲੋਚਕਾਂ ਨੇ ਇਸਨੂੰ ਚੰਗਾ ਹੁੰਗਾਰਾ ਦਿੱਤਾ ਅਤੇ ਇਸਨੇ ਅੰਤਰਰਾਸ਼ਟਰੀ ਫਿਲਮ ਉਤਸਵ, ਤੇਹਰਾਨ (ਫਰਵਰੀ 2013) ਵਿੱਚ ਚਾਰ ਸ਼ਰੇਣੀਆਂ ਵਿੱਚ ਨਾਮਜਦ ਕੀਤੀ ਗਈ ਅਤੇ ਦੋ ਆਨਰੇਰੀ ਡਿਪਲੋਮੇ ਜਿੱਤੇ ਸੀ।[1]

ਹਵਾਲੇ

[ਸੋਧੋ]
  1. "sourehcinema". Archived from the original on 2014-10-06. Retrieved 2014-12-14.

ਆਈਐਮਡੀਬੀ ਤੇ ਹੁਸੈਨ ਸ਼ਹਾਬੀ