ਪੱਤਲ (ਭਾਂਡਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੱਤਲ ਸੰਸਕ੍ਰਿਤ ਦੇ ਸ਼ਬਦ ਪਤ੍ਰਸਥਾਲੀ ਤੋਂ ਲਿਆ ਗਿਆ ਹੈ। ਅਜੋਕੇ ਸਮੇਂ ਤੋਂ ਕਈ ਦਹਾਕੇ ਪਹਿਲਾਂ ਜੰਝ ਨੂੰ ਜਿਹਨਾਂ ਸ੍ਰੋਤਾਂ (ਬ੍ਰਿਖ ਬੂਟਿਆਂ ਦੇ ਪੱਤੇ) ਵਿੱਚ ਭੋਜਨ ਪਰੋਸਿਆ ਜਾਂਦਾ ਸੀ ਉਸ ਨੂੰ ਪੱਤਲ ਆਖਦੇ ਸਨ।

ਹਵਾਲੇ[ਸੋਧੋ]