ਸਮੱਗਰੀ 'ਤੇ ਜਾਓ

ਜੋ ਲਰੇ ਦੀਨ ਕੇ ਹੇਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋ ਲਰੇ ਦੀਨ ਕੇ ਹੇਤ
ਤਸਵੀਰ:JoLareDeenKeHet.jpg
ਉਪਨ੍ਯਾਸ ਕਵਰ ਪੇਜ
ਲੇਖਕਸੁਰੇਨ੍ਦ੍ਰ ਮੋਹਨ ਪਾਠਕ
ਮੂਲ ਸਿਰਲੇਖਗੁਰੂ ਗ੍ਰੰਥ ਸਾਹਿਬ ਤੋਂ
ਦੇਸ਼ਭਾਰਤ
ਭਾਸ਼ਾਹਿੰਦੀ
ਲੜੀਵਿਮਲ ਸੀਰੀਜ
ਵਿਧਾਰਹੱਸ-ਰੋਮਾਂਚ (ਅਪਰਾਧ ਕਥਾ)
ਪ੍ਰਕਾਸ਼ਨਅਗਸਤ 2014
ਮੀਡੀਆ ਕਿਸਮਪ੍ਰਿੰਟ ਅਤੇ ਈ-ਬੁਕ
ਸਫ਼ੇ314
ਅਵਾਰਡJoLareDeenKeHet.jpeg
ਆਈ.ਐਸ.ਬੀ.ਐਨ.987-93-5136-784-0error

ਜੋ ਲਰੇ ਦੀਨ ਕੇ ਹੇਤ ਭਾਰਤ ਦੇ ਪ੍ਰਸਿੱਧ ਹਿੰਦੀ ਨਾਵਲਕਾਰ ਅਤੇ ਲੇਖਕ ਸੁਰੇਂਦਰ ਮੋਹਨ ਪਾਠਕ ਦਾ ਅਗਸਤ 2014 ਵਿੱਚ ਹਾਰਪਰ ਕਾਲਿਨਸ ਪ੍ਰਕਾਸ਼ਨ ਦੁਆਰਾ ਛਾਪਿਆ ਗਿਆ ਨਾਵਲ ਹੈ। ਵਰਗੀਕਰਣ ਦੀ ਨਜ਼ਰ ਤੋਂ ਇਹ ਰਹੱਸ - ਰੁਮਾਂਚ ਦੀ ਸ਼੍ਰੇਣੀ ਵਿੱਚ ਆਉਣ ਵਾਲਾ ਨਾਵਲ ਹੈ। ਪਹਿਲੀ ਵਾਰ ਕਿਸੇ ਹਿੰਦੀ ਨਾਵਲ ਦੀ ਪ੍ਰੀ-ਪਬਲਿਸ਼ਿੰਗ ਬੁਕਿੰਗ ਦਾ ਤਮਗਾ ਇਸ ਨਾਵਲ ਦੇ ਨਾਮ ਦਰਜ ਹੋ ਚੁੱਕਿਆ ਹੈ।