ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/25 ਅਗਸਤ
ਦਿੱਖ
- 1609 – ਗੈਲੀਲਿਓ ਗੈਲੀਲੀ ਨੇ ਪਹਿਲੀ ਦੂਰਬੀਨ ਦਾ ਪ੍ਰਦਰਸ਼ਨ ਕੀਤਾ।
- 1636 – ਸਿੱਖ ਇਤਿਹਾਸਕਾਰ ਅਤੇ ਲੇਖਕ, ਕਵੀ ਭਾਈ ਗੁਰਦਾਸ ਦਾ ਦਿਹਾਂਤ।
- 1860 – ਬਜ ਬਜ ਘਾਟ ਕਲਕੱਤੇ ਦੇ ਖੂਨੀ ਸਾਕੇ ਨਾਲ ਸੰਬੰਧਿਤ ਕੇਂਦਰੀ ਹਸਤੀ ਬਾਬਾ ਗੁਰਦਿੱਤ ਸਿੰਘ ਦਾ ਜਨਮ।
- 1864 – ਜੈਨ ਵਿਦਵਾਨ ਵੀਰਚੰਦ ਗਾਂਧੀ ਦਾ ਜਨਮ।
- 2012 – ਅਮਰੀਕੀ ਐਸਟਰੋਨਾਟ, ਚੰਦ ਤੇ ਕਦਮ ਰੱਖਣ ਵਾਲਾ ਨੀਲ ਆਰਮਸਟਰਾਂਗ ਦਾ ਦਿਹਾਂਤ।