ਬੀਬਾ ਬਲਵੰਤ
ਦਿੱਖ
ਬੀਬਾ ਬਲਵੰਤ ਪੰਜਾਬੀ ਕਵੀ ਤੇ ਆਰਟਿਸਟ ਹੈ[1]ਅਤੇ ਸਾਹਿਤਕ ਸੰਸਥਾ 'ਮੇਲਾ ਕਲਮਾਂ ਦਾ' ਦਾ ਬਾਨੀ ਹੈ।
ਜੀਵਨ
[ਸੋਧੋ]ਬੀਬਾ ਬਲਵੰਤ ਜਗਰਾਵਾਂ ਤੋਂ ਹੈ ਅਤੇ ਗੁਰਦਾਸਪੁਰ ਰਹਿੰਦਾ ਹੈ। ਜ਼ਿੰਦਗੀ ਦੇ ਲੰਮੇ ਪੰਧ ਦੌਰਾਨ ਕਈ ਹਾਦਸੇ ਉਸ ਦੇ ਰੂਬਰੂ ਹੋਏ। ਇੱਕ ਅਧੂਰੀ ਮੁਹੱਬਤ ਨੇ ਉਸ ਨੂੰ ਵਿਦਾ ਕਰ ਇਕੱਲੇਪਣ ਤੋਂ ਇਕੱਲਤਾ ਦੇ ਰਸਤੇ ਤੋਰ ਦਿੱਤਾ। ਬੀਬਾ ਬਲਵੰਤ ਘੁਮੱਕੜ ਬਿਰਤੀ ਵਾਲਾ, ਸੂਖਮ ਕਲਾਵਾਂ ਨੂੰ ਸਮਰਪਿਤ, ਬਹੁਪੱਖੀ ਕਲਾਕਾਰ, ਕੋਮਲ ਭਾਵੀ, ਸੰਵੇਦਨਸ਼ੀਲ ਤੇ ਸੁਹਿਰਦ ਸ਼ਖ਼ਸੀਅਤ ਹੈ।
ਰਚਨਾਵਾਂ
[ਸੋਧੋ]ਕਾਵਿ ਪੁਸਤਕਾਂ
- ਮਨ ਨਹੀਂ ਵਿਸਰਾਮ
- ਤੇਰੀਆਂ ਗੱਲਾਂ ਤੇਰੇ ਨਾਂ
- ਫੁੱਲਾਂ ਦੇ ਰੰਗ ਕਾਲੇ
- ਤੀਜੇ ਪਹਿਰ ਦੀ ਧੁੱਪ
- ਕਥਾ ਸਰਾਪੇ ਬਿਰਖ ਦੀ
- ਅੱਥਰੂ ਗੁਲਾਬ ਹੋਏ'
- ਮਨ ਨਹੀਂ ਦਸ ਬੀਸ
- ਆਨੰਦੁ ਭਇਆ ਮੇਰੀ ਮਾਏ (ਸਮੁੱਚੀ ਕਵਿਤਾ)