ਸੰਤੋਖ ਧਾਲੀਵਾਲ
ਸੰਤੋਖ ਧਾਲੀਵਾਲ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਕਵੀ ਹਨ।
ਲਿਖਤਾਂ[ਸੋਧੋ]
ਸੰਤੋਖ ਧਾਲੀਵਾਲ ਦੇ ਤਿੰਨ ਕਹਾਣੀ ਸੰਗ੍ਰਹਿ, ਤਿੰਨ ਕਾਵਿ ਸੰਗ੍ਰਹਿ ਅਤੇ ਤਿੰਨ ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ।
ਕਹਾਣੀ ਸੰਗ੍ਰਹਿ[ਸੋਧੋ]
- ...ਤੇ ਕਾਨੂ ਮਰ ਗਿਆ (2010)
- ਨੱਚਦੇ ਮੋਰਾਂ ਵਾਲੀ ਚਾਦਰ
- ਕ੍ਰਾਸ ਲਾਈਨਜ਼ (2004)[1]
ਕਾਵਿ-ਸੰਗ੍ਰਹਿ[ਸੋਧੋ]
- ਜ਼ਿਦ ਨਹੀਂ ਕਰੀਦੀ
- ਗੜਵਾ ਕੁ ਦਰਿਆ (2011)[2]
- ਆਵਾਜ਼ਾਂ ਦਾ ਕਿਲਾ (1994)