ਸੋਮਪਾਲ ਹੀਰਾ
ਦਿੱਖ
ਡਾ.ਸੋਮਪਾਲ ਹੀਰਾ ਇੱਕ ਪੰਜਾਬੀ ਨਾਟਕਕਾਰ, ਨਿਰਦੇਸ਼ਕ , ਰੰਗਕਰਮੀ ਅਤੇ ਕਾਲਜ ਅਧਿਆਪਕ ਹੈ। ਉਹਨਾਂ ਦੇ ਰੰਗਮੰਚੀ ਗਰੁੱਪ ਦਾ ਨਾਮ ਸਿਰਜਣਾ ਆਰਟ ਗਰੁੱਪ, ਰਾਏਕੋਟ ਹੈ। ਉਹ ਸ੍ਰੀਮਤੀ ਗੁਰਦੀਪ ਕੌਰ ਢਿੱਲੋਂ ਯਾਦਗਾਰੀ ਨਾਟ ਘਰ, ਰਾਏਕੋਟ ਦੇ ਪ੍ਰਬੰਧਕ ਵੀ ਹਨ। ਇਸ ਨਾਟ ਘਰ ਵਿੱਚ 2,000 ਦਰਸ਼ਕਾਂ ਦੇ ਬੈਠਣ ਦੀ ਸਮਰਥਾ ਹੈ। [1]
ਨਾਟਕ
[ਸੋਧੋ]- ਦਾਸਤਾਨ-ਏ-ਦਿਲ (ਸੋਲੋ ਰੂਪਾਂਤਰਿਤ ਨਾਟਕ 1999)
- ਲੱਜਾ (ਸੋਲੋ ਰੂਪਾਂਤਰਿਤ ਨਾਟਕ 2000)
- ਤਵਾਰੀਖ-ਏ-ਅਮਨ (ਸੋਲੋ ਰੂਪਾਂਤਰਿਤ ਨਾਟਕ 2004)
- ਸਾਡੀ ਕਿਹੜੀ ਧਰਤ ਵੇ ਲੋਕਾ (ਸੋਲੋ ਰੂਪਾਂਤਰਿਤ ਨਾਟਕ 2011)
- ਇਕ ਰੰਗਕਰਮੀ ਦੀ ਡਾਇਰੀ (ਸੋਲੋ ਨਾਟਕ 2001)
- ਖੁਦਕੁਸ਼ੀ ਬਨਾਮ ਸ਼ਹੀਦੀ (ਸੋਲੋ ਨਾਟਕ 2005)
- ਅਗਨ ਕਥਾ (ਦੋ ਕਲਾਕਾਰੀ ਰੂਪਾਂਤਰਿਤ ਲਘੂ ਨਾਟਕ 2003)
- ਕਲਾ ਬਨਾਮ ਰੋਟੀ (ਅਣਪ੍ਰਕਾਸ਼ਿਤ ਨੁੱਕੜ ਨਾਟਕ 2005)
- ਪਿਸ਼ਾਵਰ ਐਕਸਪ੍ਰੈਸ ਤੋਂ ਸਾਬਰਮਤੀ ਐਕਸਪ੍ਰੈਸ ਤੱਕ(ਨੁੱਕੜ ਨਾਟਕ 2003)
- ਪਿਆਸੇ ਪੁੱਤ ਦਰਿਆਵਾ ਦੇ (ਅਣਪ੍ਰਕਾਸ਼ਿਤ ਨੁੱਕੜ ਨਾਟਕ 2005)
- ਅਸਲੀ ਹੀਰੇ ਕੌਣ(ਅਣਪ੍ਰਕਾਸ਼ਿਤ ਨੁੱਕੜ ਨਾਟਕ 2006)
- ਇਤਿਹਾਸ ਦੀ ਦੂਸਰੀ ਖਿੜਕੀ(ਮਿੰਨੀ ਨਾਟਕ 2005)
- ਤੇ ਰੋਮ ਜਲਦਾ ਰਿਹਾ (ਪੂਰਾ ਰੂਪਾਂਤਰਿਤ ਨਾਟਕ2006)
- ਤ੍ਰਿਸਕਾਰੀਆ ਧੀਆਂ (ਰੂਪਾਂਤਰਿਤ ਲਘੂ ਨਾਟਕ 2003)
- ਇਕ ਸੀ ਹੀਰ (ਰੂਪਾਂਤਰਿਤ ਨਾਟਕ 2006)
- ਸਾਕਾ 47 (ਅਣਪ੍ਰਕਾਸ਼ਿਤ ਰੂਪਾਂਤਰਿਤ ਲਘੂ ਨਾਟਕ 1992)
- ਵਿਆਹ ਦਾ ਭੂਤ (ਅਣਪ੍ਰਕਾਸ਼ਿਤ ਲਘੂ ਨਾਟਕ 1995)
- ਅੱਜ ਦੀ ਔਰਤ (ਅਣਪ੍ਰਕਾਸ਼ਿਤ ਲਘੂ ਨਾਟਕ 1994)
- ਤਬਾਦਲਾ (ਅਣਪ੍ਰਕਾਸ਼ਿਤ ਰੂਪਾਂਤਰਿਤ ਲਘੂ ਨਾਟਕ 1997)
- ਡਾਇਰੈਕਟਰ ( ਹਾਸ ਰਸ ਨਾਟਕ 1992)
- ਸੱਚ ਦਾ ਕਤਲ (ਅਣਪ੍ਰਕਾਸ਼ਿਤ ਲਘੂ ਨਾਟਕ 1995)
- ਸੰਘਰਸ਼ ਪੱਥਰ ਯੁੱਗ ਤੱਕ (ਅਣਪ੍ਰਕਾਸ਼ਿਤ ਰੂਪਾਂਤਰਿਤ ਲਘੂ ਨਾਟਕ 1997)
- ਜੁਗਨੂੰ (ਅਣਪ੍ਰਕਾਸ਼ਿਤ ਲਘੂ ਨਾਟਕ 1994)
- ਚੁਰਾਸੀ ਦਾ ਚੱਕਰ ( ਅਣਪ੍ਰਕਾਸ਼ਿਤ ਰੂਪਾਂਤਰਿਤ ਪੂਰਾ ਨਾਟਕ 1997)
- ਇਤਿਹਾਸ ਦਾ ਪੰਨਾ (ਅਣਪ੍ਰਕਾਸ਼ਿਤ ਇਤਿਹਾਸਕ ਨਾਟਕ 1998 )
- ਨਾ ਮਾਰੋ ਫੁੱਲਾਂ ਨੂੰ ( ਅਣਪ੍ਰਕਾਸ਼ਿਤ ਬਾਲ ਨਾਟਕ2004)
- ਜੀਵਨ, ਖ਼ੁਸ਼ੀ ਤੇ ਮਹਿਕ (ਪੂਰਾ ਨਾਟਕ2013)
- ਕਥਾ ਰੁੱਖਾਂ ਤੇ ਕੁੱਖਾਂ ਦੀ (ਪੂਰਾ ਨਾਟਕ2011)
- ਜੁੱਤੀ ਤੰਤਰ (ਅਣਪ੍ਰਕਾਸ਼ਿਤ ਨੁੱਕੜ ਨਾਟਕ 2007)
- ਮੈਂ ਬਣਾਂਗਾ ਭਗਤ ਸਿੰਘ ( ਅਣਪ੍ਰਕਾਸ਼ਿਤ ਲਘੂ ਨਾਟਕ 2007)
- ਜਦੋ ਅਸੀਂ ਆਵਾਂਗੇ (ਅਣਪ੍ਰਕਾਸ਼ਿਤ ਪੂਰਾ ਨਾਟਕ2016 )
- ਅਸੀਂ ਬੱਚੇ ਨਹੀਂ( ਅਣਪ੍ਰਕਾਸ਼ਿਤ ਬਾਲ ਨਾਟਕ 2016)
- ਵੀ ਵਿੱਲ ਨੈਵਰ ਵਿਜ਼ਟ ਇੰਡੀਆ
- ਪਾਰੋ ਜੋ ਇਕ ਕਹਾਣੀ ਨਹੀਂ ( ਅਣਪ੍ਰਕਾਸ਼ਿਤ ਲਘੂ ਨਾਟਕ 2017)
- ਤੰਗਲੀ (ਅਣਪ੍ਰਕਾਸ਼ਿਤ ਨੁੱਕੜ ਨਾਟਕ 2018)
- ਇਹਨਾਂ ਮੁੰਡਿਆਂ ਨੇ ਜਲਦੀ ਮਰ ਜਾਣਾ ( ਅਣਪ੍ਰਕਾਸ਼ਿਤ ਨੁੱਕੜ ਨਾਟਕ 2018 )
- ਪਰਾਲੀ ( ਅਣਪ੍ਰਕਾਸ਼ਿਤ ਗੀਤ ਨਾਟਕ 2019 )
- ਕੱਲ੍ਹ ਫਿਰ ਭਾਰਤ ਬੰਦ ਰਹੇ ਗਾ (ਅਣਪ੍ਰਕਾਸ਼ਿਤ ਪੂਰਾ ਨਾਟਕ 2018)
- ਮਿੱਟੀ ਜੱਲ੍ਹਿਆਵਾਲੇ ਬਾਗ਼ ਦੀ ( ਅਣਪ੍ਰਕਾਸ਼ਿਤ ਗੀਤ ਨਾਟਕ 2019)
- ਵੈਣ ਜੋ ਗੀਤ ਬਣੇ ( ਅਣਪ੍ਰਕਾਸ਼ਿਤ ਗੀਤ ਨਾਟਕ )
- ਸਹਿਕਦੀ ਰਾਤ (ਅਣਪ੍ਰਕਾਸ਼ਿਤ ਗੀਤ ਨਾਟਕ )
- ਕਰੋਨਾ (ਅਣਪ੍ਰਕਾਸ਼ਿਤ ਲਘੂ ਨਾਟਕ 2019)
- ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ ( ਅਣਪ੍ਰਕਾਸ਼ਿਤ ਲਘੂ ਨਾਟਕ 2019)
- ਗਲੋਡਸ ਕੀ ਹੈ (ਅਣਪ੍ਰਕਾਸ਼ਿਤ ਨੁੱਕੜ ਨਾਟਕ 2017)
- ਡਿਜ਼ੀਟਲ ਇੰਡੀਆ ( ਅਣਪ੍ਰਕਾਸ਼ਿਤ ਪੂਰਾ ਨਾਟਕ 2019)
- ਗੋਦੀ ਮੀਡੀਆ ਝੂਠ ਬੋਲਦਾ( ਅਣਪ੍ਰਕਾਸ਼ਿਤ ਸੋਲੋ ਨਾਟਕ 2021)
- ਹੈਲੋ!ਮੈਂ ਦਿੱਲੀ ਤੋਂ ਦੁੱਲਾ ਬੋਲਦਾਂ ( ਅਣਪ੍ਰਕਾਸ਼ਿਤ ਪੂਰਾ ਤੇ ਸੋਲੋ ਨਾਟਕ 2019 )
- ਹਾਂ ਮੈਂ ਅੰਦੋਲਨਜੀਵੀ ਹਾਂ ( ਅਣਪ੍ਰਕਾਸ਼ਿਤ ਸੋਲੋ ਨਾਟਕ 2021 )
- ਮਘਦਾ ਸੂਰਜ ( ਅਣਪ੍ਰਕਾਸ਼ਿਤ ਸੋਲੋ ਨਾਟਕ 2021
- ਸੰਵਿਧਾਨ ਖ਼ਤਰੇ ਵਿੱਚ ਹੈ( ਅਣਪ੍ਰਕਾਸ਼ਿਤ ਸੋਲੋ ਨਾਟਕ 2021 )
- ਅਪਰੇਸ਼ਨ ਘੋਟਣਾ ( ਅਣਪ੍ਰਕਾਸ਼ਿਤ ਲਘੂ ਨਾਟਕ 2021 )
- ਵੰਗਾਰ ਦੱਧਾਹੂਰ ਦੀ (ਅਣਪ੍ਰਕਾਸ਼ਿਤ ਰੂਪਾਂਤਰਿਤ ਸੋਲੋ ਨਾਟਕ 2022)
- ਭਾਸ਼ਾ ਵਹਿੰਦਾ ਦਰਿਆ
- ਭਗਤ ਸਿੰਘ ਤੂੰ ਜ਼ਿੰਦਾ ਹੈ
- ਸੂਰਜ ਕਦੇ ਮਰਦਾ ਨਹੀਂ
- ਨਸ਼ਿਆਂ ਦੀ ਕਾਰਗਿਲ (ਸੋਲੋ ਨਾਟਕ )
- ਨਸ਼ਿਆਂਜੋ ਵਿਦੇਸ਼ਾਂ 'ਚ ਰੁਲ਼ਦੇ ਨੇ ਰੋਟੀ ਲਈ (ਗੀਤ ਨਾਟਕ )
ਪੁਸਤਕਾਂ
[ਸੋਧੋ]- ਪੰਨਿਆਂ ਦੀ ਪਰਵਾਜ਼(2003) ਭਾਸ਼ਾ ਵਿਭਾਗ ਪੰਜਾਬ ਤੋਂ ਆਈ ਸੀ ਨੰਦਾ ਪੁਰਸਕਾਰ ਪ੍ਰਾਪਤ
- ਸੋਲੋ ਨਾਟਕ ਸੋਮਪਾਲ ਹੀਰਾ ਦੇ(2006)
- 'ਤੇ ਰੋਮ ਜਲ਼ਦਾ ਰਿਹਾ (2006)
- ਕਥਾ ਰੁੱਖਾਂ ਤੇ ਕੁੱਖਾਂ ਦੀ(2011)
- ਰੰਗ ਰੰਗ ਦੇ ਨਾਟਕ (2013)
- ਕਹਾਣੀ ਤੋਂ ਰੰਗਮੰਚ ਤੱਕ (2016)
ਇੱਕ ਪਾਤਰੀ ਨਾਟਕ
[ਸੋਧੋ]- ਦਾਸਤਾਨ-ਏ-ਦਿਲ (ਇਕ ਕਲਾਕਾਰੀ ਨਾਟਕ )
- ਲੱਜਾ (ਇਕ ਕਲਾਕਾਰੀ ਨਾਟਕ )
- ਇਕ ਰੰਗਕਰਮੀ ਦੀ ਡਾਇਰੀ (ਇਕ ਕਲਾਕਾਰੀ ਨਾਟਕ )
- ਤਵਾਰੀਖ -ਏ- ਅਮਨ ( ਇਕ ਕਲਾਕਾਰੀ ਨਾਟਕ )
- ਖੁਦਕੁਸ਼ੀ ਬਨਾਮ ਸ਼ਹੀਦੀ ( ਇਕ ਕਲਾਕਾਰੀ ਨਾਟਕ )
- ਸਾਡੀ ਕਿਹੜੀ ਧਰਤ ਵੇ ਲੋਕਾ (ਇਕ ਕਲਾਕਾਰੀ ਨਾਟਕ )
- ਗੋਦੀ ਮੀਡੀਆ ਝੂਠ ਬੋਲਦਾ ( ਇਕ ਕਲਾਕਾਰੀ ਨਾਟਕ )
- ਹਾਂ ਮੈੰ ਅੰਦੋਲਨਜੀਵੀ ਹਾਂ (ਇਕ ਕਲਾਕਾਰੀ ਨਾਟਕ )
- ਮਘਦਾ ਸੂਰਜ ( ਇਕ ਕਲਾਕਾਰੀ ਨਾਟਕ )
- ਸੰਵਿਧਾਨ ਖ਼ਤਰੇ ਵਿੱਚ ਹੈ( ਇਕ ਕਲਾਕਾਰੀ ਨਾਟਕ)
- ਵੰਗਾਰ ਦੱਧਾਹੂਰ ਦੀ ( ਇਕ ਕਲਾਕਾਰੀ ਨਾਟਕ )
- ਦੁੱਲਾ( ਇਕ ਕਲਾਕਾਰੀ ਨਾਟਕ )
- ਨਸ਼ਿਆਂ ਦੀ ਕਾਰਗਿਲ (ਇਕ ਕਲਾਕਾਰੀ ਨਾਟਕ )
- ਭਾਸ਼ਾ ਵਹਿੰਦਾ ਦਰਿਆ(ਇਕ ਕਲਾਕਾਰੀ ਨਾਟਕ )
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2023-01-09. Retrieved 2023-01-09.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |