ਕਾਦਿਜ਼ ਗਿਰਜ਼ਾਘਰ
ਦਿੱਖ
ਕਾਦਿਜ਼ ਗਿਰਜ਼ਾਘਰ | |
---|---|
ਮੂਲ ਨਾਮ Lua error in package.lua at line 80: module 'Module:Lang/data/iana scripts' not found. | |
ਸਥਿਤੀ | ਕਾਦਿਜ਼, ਸਪੇਨ |
ਅਧਿਕਾਰਤ ਨਾਮ | Catedral de Santa Cruz |
ਕਿਸਮ | Non-movable |
ਮਾਪਦੰਡ | Monument |
ਅਹੁਦਾ | 1931[1] |
ਹਵਾਲਾ ਨੰ. | RI-51-0000493 |
ਕਾਦਿਜ਼ ਗਿਰਜ਼ਾਘਰ (ਸਪੈਨਿਸ਼: Catedral de Cádiz, Catedral de Santa Cruz de Cádiz) ਕਾਦਿਜ਼, ਦੱਖਣੀ ਸਪੇਨ ਵਿੱਚ ਬਣਿਆ ਇੱਕ ਰੋਮਨ ਕੈਥੋਲਿਕ ਗਿਰਜ਼ਾਘਰ ਹੈ। ਇਸ ਗਿਰਜ਼ਾਘਰ ਦਾ ਨਿਰਮਾਣ 1722 ਤੋਂ 1838 ਦਰਮਿਆਨ ਹੋਇਆ। ਇਸ ਗਿਰਜ਼ੇ ਨੂੰ 1931[1] ਵਿੱਚ ਸੱਭਿਆਚਾਰਕ ਸੂਚੀ ਵਿੱਚ (Bien de Interés Cultural) ਘੋਸ਼ਿਤ ਕੀਤਾ ਗਿਆ।
ਇਹ ਗਿਰਜਾ ਇੱਕ ਪੁਰਾਣੀ ਗਿਰਜ਼ੇ ਦੀ ਥਾਂ ਤੇ ਬਣਾਇਆ ਗਿਆ ਜਿਹੜਾ ਕਿ 1260 ਵਿੱਚ ਬਣਿਆ ਅਤੇ 1596 ਵਿੱਚ ਸੜ ਗਿਆ ਸੀ। ਇਸ ਦੀ ਮੁੜਉਸਾਰੀ, ਜਿਹੜੀ ਕਿ 1776 ਤੋਂ ਬਾਅਦ ਸ਼ੁਰੂ ਹੋਈ, ਆਰਕੀਟੈਕਟ ਵਿਸੇੰਤੇ ਅਕੇਰੋ ਦੁਆਰਾ ਕੀਤੀ ਗਈ ਜਿਸਨੇ ਕਿ ਗ੍ਰਾਂਦਾ ਗਿਰਜ਼ਾਘਰ ਵੀ ਬਣਾਇਆ ਸੀ।
ਹਵਾਲੇ
[ਸੋਧੋ]- ↑ 1.0 1.1 Database of protected buildings (movable and non-movable) of the Ministry of Culture of Spain (Spanish).