ਕੁਬੇਰ ਨਾਥ ਰਾਏ
ਦਿੱਖ
ਕੁਬੇਰ ਨਾਥ ਰਾਏ | |
---|---|
ਜਨਮ | Matsa Village, Dildarnagar Kamsar, Ghazipur, Uttar Pradesh, British।ndia | 26 ਮਾਰਚ 1933
ਮੌਤ | 5 ਜੂਨ 1996 | (ਉਮਰ 63)
ਕਿੱਤਾ | ਲੇਖਕ, ਨਿਬੰਧਕਾਰ,ਚਿੰਤਕ |
ਰਾਸ਼ਟਰੀਅਤਾ | ।ndian |
ਪ੍ਰਮੁੱਖ ਕੰਮ | Gandha Madan, Priya neel-kanti, Ras Aakhetak, Vishad Yog etc. |
ਪ੍ਰਮੁੱਖ ਅਵਾਰਡ | Bharatiya Jnanpith |
ਕੁਬੇਰ ਨਾਥ ਰਾਏ (26 ਮਾਰਚ 1933 - 5 ਜੂਨ 1996) ਹਿੰਦੀ ਲਲਿਤ ਨਿਬੰਧ ਪਰੰਪਰਾ ਦਾ ਮਹੱਤਵਪੂਰਨ ਹਸਤਾਖਰ, ਸਾਂਸਕ੍ਰਿਤਕ ਨਿਬੰਧਕਾਰ ਅਤੇ ਭਾਰਤੀ ਚਿੰਤਕ ਸੀ। ਉਸ ਦੀ ਗਿਣਤੀ ਆਚਾਰੀਆ ਹਜ਼ਾਰੀਪ੍ਰਸਾਦ ਦਿਵੇਦੀ ਅਤੇ ਵਿਦਿਆਨਿਵਾਸ ਮਿਸ਼ਰਾ ਵਰਗੇ ਨਾਮਵਰ ਨਿਬੰਧਕਾਰਾਂ ਦੇ ਨਾਲ ਕੀਤੀ ਜਾਂਦੀ ਹੈ। ਉਸ ਦੀ ਸਮੁੱਚੀ ਲੇਖਣੀ ਭਾਰਤੀਅਤਾ ਦੀ ਪਹਿਚਾਣ ਅਤੇ ਉਸ ਦੀ ਵਿਆਖਿਆ ਨੂੰ ਸਮਰਪਤ ਰਹੀ ਹੈ।