ਹੱਜਾਜ ਬਿਨ ਯੂਸਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਲ ਹੱਜਾਜ ਬਿਨ ਯੂਸਫ਼ (ਅਰਬੀ: الحجاج بن يوسفਇਸਲਾਮ ਦੇ ਸ਼ੁਰੂਆਤੀ ਕਾਲ ਵਿੱਚ ਉਮੱਈਅਦ ਖਿਲਾਫਤ ਦਾ ਇੱਕ ਅਰਬ ਪ੍ਰਸ਼ਾਸਕ, ਰੱਖਿਆ ਮੰਤਰੀ ਅਤੇ ਸਿਆਸਤਦਾਨ ਸੀ ਜੋ ਇਤਹਾਸ ਵਿੱਚ ਬਹੁਤ ਵਿਵਾਦਿਤ ਰਿਹਾ ਹੈ। ਉਹ ਇੱਕ ਚਲਾਕ ਅਤੇ ਸਖ਼ਤ​ ਸ਼ਾਸਕ ਸੀ, ਹਾਲਾਂਕਿ ਹੁਣ ਕੁੱਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਮੱਈਅਦ ਖਿਲਾਫਤ ਤੋਂ ਬਾਅਦ ਆਉਣ ਵਾਲੇ ਅੱਬਾਸੀ ਖਿਲਾਫਤ ਦੇ ਇਤਿਹਾਸਕਾਰ ਉਮੱਈਅਦਾਂ ਤੋਂ ਨਫਰਤ ਕਰਦੇ ਸਨ ਅਤੇ ਹੋ ਸਕਦਾ ਹੈ ਉਨ੍ਹਾਂ ਨੇ ਆਪਣੀ ਲਿਖਤਾਂ ਵਿੱਚ ਅਲ-ਹੱਜਾਜ ਦੀ ਭੰਡੀ ਕੀਤੀ ਹੋਵੇ।[1]

ਹਵਾਲੇ[ਸੋਧੋ]

  1. Historical Dictionary of Iraq, Edmund Ghareeb, Beth Dougherty, pp. 82, Scarecrow Press, 2004, ISBN 978-0-8108-4330-1, ... Hajjaj Bin Yusuf, Al- (660–714). A famous Arab military commander, political leader, and orator during the reign of Caliph 'Abd al-Malik (r. 685–705). He belonged to the tribe of Thaqif and grew up in al-Ta'if ...