ਪਾਰਬਤੀ ਬਰੂਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਰਵਤੀ ਬਰੂਆ (ਅਸਾਮੀ: পাৰ্বতী বৰুৱা)  ਇੱਕ ਭਾਰਤ ਦੀ ਨਾਗਰਿਕ ਹੈ।[1] ਉਸ ਦਾ ਜਨਮ  ਗੌਰੀਪੁਰ ਦੇ ਸ਼ਾਹੀ ਪਰਿਵਾਰ ਦੇ ਮਰਹੂਮ ਪ੍ਰਕ੍ਰਿਤਿਸ਼ ਚੰਦਰ ਬਰੂਆ ਦੇ ਘਰ ਹੋਇਆ ਸੀ। ਜਦ ਬੀਬੀਸੀ ਨੇ ਮਾਰਕ ਸ਼ਾਂਡ ਦੁਆਰਾ ਉਸ ਦੀ ਜ਼ਿੰਦਗੀ ਦੇ ਆਧਾਰ ਤੇ ਕੰਪੇਨੀਅਨ ਕਿਤਾਬ ਦੇ ਨਾਲ ਨਾਲ  "ਕੁਈਨ ਆਫ ਦ ਐਲੀਫੈਂਟਸ" ਦੀ ਡੌਕੂਮੈਂਟਰੀ ਤਿਆਰ ਕੀਤੀ ਸੀ, ਉਸ ਤੋਂ ਬਾਅਦ ਉਹ ਮਸ਼ਹੂਰ ਹੋ ਗਈ। ਉਹ ਗੁਹਾਟੀ ਵਿੱਚ ਰਹਿੰਦੀ ਹੈ ਅਤੇ ਉਹ ਏਸ਼ੀਅਨ ਐਲੀਫੈਂਟ ਸਪੈਸ਼ਲਿਸਟ ਗਰੁੱਪ, ਆਈਯੂਸੀਐਨ ਦੀ ਮੈਂਬਰ ਹੈ।[2]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Anupam Bordoloi. Dr. Manas Pratim Das (ed.). "Wild at heart". The Telegraph (Calcutta, India edition) website. Retrieved 26 ਜੂਨ 2007.
  2. http://www.asesg.org