ਸਮੱਗਰੀ 'ਤੇ ਜਾਓ

ਸੰਸਾਰ ਦੀ ਖਿੜਕੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੰਸਾਰ ਦੀ ਖਿੜਕੀ
Window of the World
ਟਿਕਾਣਾ, ਸੰਸਾਰ ਦੀ ਖਿੜਕੀ ਦਾ ਡਿਉਢੀ ਚਿੰਨ੍ਹ
ਖੁੱਲ੍ਹਿਆ1993 (1993)
ਤਸਵੀਰ:Shenzen 066.jpg
ਸੰਸਾਰ ਦੀ ਖਿੜਕੀ ਦੀ ਡਿਉਢੀ

'ਸੰਸਾਰ ਦੀ ਖਿੜਕੀ (ਅੰਗਰੇਜ਼ੀ: Window of the World; ਚੀਨੀ: Lua error in package.lua at line 80: module 'Module:Lang/data/iana scripts' not found.; ਪਿਨਯਿਨ: Shìjiè zhī Chuāng) ਚੀਨ ਦੇ ਸ਼ੈਨਜ਼ੈਨ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਸਥਿਤ ਇੱਕ ਥੀਮ ਪਾਰਕ ਹੈ ਜਿਸ ਵਿੱਚ ਪੂਰੇ ਸੰਸਾਰ ਦੀਆਂ 130 ਯਾਤਰੀ ਸੈਰਗਾਹਾਂ ਦਾ ਛੋਟਾ ਨਮੂਨਾ ਤਿਆਰ ਕੀਤਾ ਗਿਆ ਹੈ। ਇਹ ਥੀਮ 48 ਹੈਕਟੇਅਰ (118 ਏਕੜ ਜਾਂ ਕਿੱਲਿਆਂ) ਵਿੱਚ ਬਣਿਆ ਹੋਇਆ ਹੈ। ਇੱਥੇ 108 ਮੀਟਰ ਉੱਚਾ ਆਈਫ਼ਲ ਟਾਵਰ, ਪਿਰਾਮਿਡ ਤੇ ਤਾਜ ਮਹਿਲ ਵੀ ਬਣਾਇਆ ਗਿਆ ਹੈ।

ਯਾਤਾਯਾਤ

[ਸੋਧੋ]

ਸੰਸਾਰ ਦੀ ਖਿੜਕੀ ਸ਼ੈਨਜ਼ੈਨ ਮੈਟਰੋ ਦੀ ਲਾਈਨ 1 ਤੇ ਲਾਈਨ 2 ਕੋਲ ਸਥਿਤ ਹੈ। ਹੈਪੀ-ਲਾਈਨ ਨਾਂਅ ਦੀ ਛੋਟੀ ਰੇਲ ਸੰਸਾਰ ਦੀ ਖਿੜਕੀ ਦੇ ਨੇੜੇ ਰੁਕਦੀ ਹੈ।

ਸੰਸਾਰ ਦੀ ਖਿੜਕੀ ਦੀਆਂ ਪ੍ਰਮੁੱਖ ਦਰਸ਼ਨੀ ਥਾਵਾਂ

[ਸੋਧੋ]

ਯੂਰਪੀ ਖੇਤਰ

[ਸੋਧੋ]
  • ਫਰਾਂਸ
    • ਆਈਫ਼ਲ ਟਾਵਰ, ਅਰਕ ਡੀ ਟ੍ਰਾਂਫ਼, ਲੋਵਰੇ ਪਿਰਾਮਿਡ, ਨੋਟਰੇ ਡਾਮੇ ਕੈਥਡ੍ਰਲ ਤੇ ਜਾਰਡਿਨ ਡੂ ਲਕਸਮਬਰਗ ਦੇ ਪਾਣੀ ਦੇ ਚਸ਼ਮੇ
  • ਜਰਮਨੀ
  • ਗ੍ਰੀਸ
  • ਇਟਲੀ
    • ਪੀਸਾ ਦਾ ਝੁਕਦਾ ਮਿਨਾਰ
    • ਕਾਲੋਸਮ
  • ਨੀਦਰਲੈਂਡ
  • ਰੂਸ
  • ਸਪੇਨ
  • ਸਵਿਟਜ਼ਰਲੈਂਡ
  • ਸੰਯੁਕਤ ਰਾਜਸ਼ਾਹੀ (ਯੂਕੇ)
    • ਸਟੋਨਹੈਂਜ
    • ਬਕਿੰਘਮ ਪੈਲੇਸ

ਏਸ਼ੀਆਈ ਖੇਤਰ

[ਸੋਧੋ]
  • ਜਪਾਨ
    • ਇਤਸੂਕੂਸ਼ਿਮਾ ਸ਼੍ਰਾਈਨ
    • ਸ਼ਿਰਾਸਾਗੀ ਕਿਲ੍ਹਾ
    • ਫੁਜੀ ਪਹਾੜੀ
  • ਬੁੱਧ ਮੰਦਰ, ਥਾਈਲੈਂਡ
  • ਗਾਇਓਂਗਬੋਕ ਪੈਲੇਸ, ਦੱਖਣੀ ਕੋਰੀਆ
  • ਭਾਰਤ
    • ਮੋਧੇਰਾ ਸੂਰਜ ਮੰਦਰ
    • ਤਾਜ ਮਹਿਲ
  • ਬੋਰੋਬੁਦੁਰ, ਇੰਡੋਨੇਸ਼ੀਆ
  • ਕਵੈਤ ਟਾਵਰ

ਸਮੁੰਦਰੀ ਖੇਤਰ

[ਸੋਧੋ]
  • ਸਿਡਨੀ ਓਪੇਰਾ ਹਾਊਸ, ਆਸਟ੍ਰੇਲੀਆ

ਅਫ਼ਰੀਕੀ ਖੇਤਰ

[ਸੋਧੋ]
  • ਪਿਰਾਮਿਡ ਤੇ ਗੀਜ਼ਾ ਦਾ ਸਫ਼ਿੰਕਸ, ਮਿਸਰ
  • ਆਬੂ ਸਿੰਬੇਲ ਦਾ ਮਹਾਨ ਮੰਦਰ, ਮਿਸਰ
  • ਅਫਰੀਕਾ ਸਫ਼ਾਰੀ ਪਾਰਕ, ਕੀਨੀਆ

ਅਮਰੀਕੀ ਖੇਤਰ

[ਸੋਧੋ]
  • ਅਮਰੀਕਾ
    • ਡਿਜ਼ਨੀਲੈਂਡ
    • ਰੱਸ਼ਮੋਰ ਪਹਾੜੀ (ਮਾਉਂਟ)
    • ਵਾਈਟ ਹਾਊਸ
    • ਜੈਫਰਸਨ ਯਾਦਗਾਰ
    • ਲਿੰਕਨ ਯਾਦਗਾਰ
  • ਬਾਕੀ
    • ਕਾਰਕੋਵਾਡੋ ਪਹਾੜੀ
    • ਬ੍ਰਾਜ਼ੀਲ ਦੀ ਰਾਸ਼ਟਰੀ ਕਾਂਗਰਸ
    • ਈਸਟਰ ਟਾਪੂ ਦੇ ਬੁੱਤ, ਚੀਲ
    • ਨਿਗਾਰਾ ਝਰਨਾ

ਬਾਕੀ ਖੇਤਰ

[ਸੋਧੋ]
  • ਏਸ਼ਿਆਈ ਗਲ਼ੀ
  • ਇਸਲਾਮੀ ਗਲ਼ੀ
ਮੁੱਖ ਦਰਵਾਜ਼ੇ ਦਾ ਦ੍ਰਿਸ਼

ਹਵਾਲੇ

[ਸੋਧੋ]