ਸਮੱਗਰੀ 'ਤੇ ਜਾਓ

ਗੈਂਡ ਹੋਟਲ(ਕੋਲਕਾਤਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੋਲਕਾਤਾ ਦੇ ਦਿਲ (ਪਿਛਲੇ ਦੋਣਰਿੰਗੀ ਰੋਡ ਦੇ ਤੌਰ ਤੇ ਜਾਣਿਆ ਜਾਂਦਾ) ਵਿੱਚ ਸਥਿਤ, ਗੈਂਡ ਹੋਟਲ ਨੂੰ ਹੁਣ ਓਬਰਾਏ ਗੈਂਡ ਆਖਦੇ ਹਨ, ਇਹ ਬ੍ਰਿਟਿਸ਼ ਯੁੱਗ ਦੀ ਇੱਕ ਸ਼ਾਨਦਾਰ ਇਮਾਰਤ ਹੈ ਅਤੇ ਕੋਲਕਾਤਾ ਵਿੱਚ ਇੱਕ ਮਸ਼ਹੂਰ ਇਮਾਰਤ ਹੈ I ਇਹ ਹੋਟਲ, ਹੋਟਲ ਦੇ ਓਬਰਾਏ ਲੜੀ ਦੀ ਮਲਕੀਅਤ ਹੈ। ਇਸ ਨੂੰ ਮਧਕਾਲੀ ਕੋਲਕਾਤਾ ਦੇ ਗ੍ਰੈਂਡ ਡੋਮ ਦੇ ਤੌਰ ਉੱਤੇ ਵੀ ਜਾਣਿਆ ਜਾਂਦਾ ਹੈ। ਓਬਰਾਏ ਗ੍ਰੈਡ ਕੋਲਕਾਤਾ, ਐਮ ਐਸ ਰਾਏ ਬਹਾਦਰ (ਓਬਰਾਏ ਗਰੁੱਪ ਦੇ ਬਾਨੀ) ਦਾ ਪਹਿਲੀ ਹੋਟਲ ਸੀ ਓਬਰਾਏ।

ਇਤਿਹਾਸ

[ਸੋਧੋ]

ਹੁਣ ਜਿੱਥੇ ਹੋਟਲ ਬਣਿਆ ਹੈ, ਇੱਥੇ 19ਵੀਂ ਸਦੀ ਵਿੱਚ ਇੱਕ ਕਰਨਲ ਗ੍ਰੈਂਡ ਦੇ ਪ੍ਰਾਇਵੇਟ ਨਿਵਾਸ ਦੇ ਰੂਪ ਵਿੱਚ ਨੰਬਰ 13 ‘ਚੋਣਰਿੰਗੀ ਰੋਡ’ ਤੇ ਤਿਆਰ ਕੀਤਾ ਗਿਆ ਸੀ I ਐਨੀ ਮੌਰ ਦੇ ਰਾਹੀਂ ਇਸ ਘਰ ਨੂੰ ਬੋਰਡਿੰਗ ਹਾਉਸ ਵਿੱਚ ਤਬਦੀਲ ਕਰ ਦਿੱਤਾ ਗਿਆ I ਜਿਸਨੇ ਕਿ ਇਸ ਵਿੱਚ ਗਿਣਤੀ 14, 15 ਅਤੇ 17,16 ਨੂੰ ਸ਼ਾਮਲ ਕਰਕੇ ਆਪਣੇ ਵਪਾਰ ਨੂੰ ਵਧਾਇਆ I ‘ਦੋਣਰਿੰਗੀ’ ਤੇ ਇੱਕ ਥਿਏਟਰ ਦੁਆਰਾ ਕਬਜ਼ਾ ਕੀਤਾ ਗਿਆ ਸੀ, ਜੋ ਕਿ ਇਸਫ਼ਾਨ ਤੋਂ ਇੱਕ ਆਰਥਕ ਸਟੀਫ਼ਨ ਦੀ ਮਲਕੀਅਤ ਅਤੇ ਪ੍ਬੰਧ ਅਧੀਨ ਸੀ I ਜਦੋਂ ਇਹ ਥਿਏਟਰ ਸੜ ਗਿਆ ਤਾਂ ਸ਼੍ਰੀ ਮਤਿ ਮੌਂਕ ਨੂੰ ਇਹ ਵੇਚ ਦਿੱਤਾ, ਅਤੇ ਓੱਥੇ ਓਵਰ ਟਾਇਮ ਕਰਕੇ ਉਸ ਨੂੰ ਦੁਬਾਰਾ ਉਸੀ ਰੂਪ ਵਿੱਚ ਬਣਾਇਆ ਜਿਸ ਰੂਪ ਵਿੱਚ ਇਹ ਅੱਜ ਆਧੁਨਿਕ ਸਮੇਂ ਵਿੱਚ ਮੌਜੂਦ ਹੈ I[1] ਇੱਕ ਮਹਿੰਗਾ, ਜੈਦੇਵ ਸੰਸਕ੍ਰਿਤ ਸ਼ੈਲੀ ਵਿੱਚ ਬਣਇਆ ਹੋਟਲ ਜਲਦ ਹੀ ਕੋਲਕਾਤਾ ਦੀ ਅੰਗਰੇਜ਼ੀ ਆਬਾਦੀ ਵਿੱਚ ਪ੍ਰਸਿੱਧ ਹੋ ਗਿਆ I ਇਹ ਆਪਣੀਆਂ ਸਲਾਨਾਂ ਨਵੇਂ ਸਾਲ ਦੀਆਂ ਪਾਰਟੀਆਂ, ਆਈਸ ਪੈਨਸ, ਮਹਿੰਗੇ ਤੋਹਫੇ ਅਤੇ ਬਾਲਰੂਮ ਵਿੱਚ 12 ਪਿਗਲਟਸ (ਛੋਟੇ ਸੂਰ) ਲਈ ਜਾਣਿਆ ਜਾਂਦਾ ਸੀ, ਜੋ ਕੋਈ ਵੀ ਪਿਗਲਟਸ ਨੂੰ ਪਕੜ ਸਕਦਾ, ਉਹ ਉਸ ਨੂੰ ਰਖ ਸਕਦਾ ਸੀ I

1930 ਵਿੱਚ, ਕਦੇ ਸਟੀਫ਼ਨ ਦੀ ਮੌਤ ਤੋਂ ਬਾਅਦ ਕਲਕੱਤਾ ਦੇ ਇੱਕ ਹੋਟਲ ਵਿੱਚ ਟਾਈਫਾਇਡ ਮਹਾਮਾਰੀ ਦੇ ਨਤੀਜੇ ਵਜੋਂ ‘ਛੇ’ ਲੋਕਾਂ ਦੀ ਮੋਤ ਹੋ ਗਈ I ਹੋਟਲ ਦੀ ਜਲ ਨਿਕਾਸ ਤੇ ਸ਼ੱਕ ਕੀਤਾ ਗਿਆ ਸੀ ਅਤੇ 1937 ਵਿੱਚ ਇਸ ਹੋਟਲ ਨੂੰ ਬੰਦ ਕਰ ਦਿੱਤਾ ਗਿਆ I ਇਸ ਸੰਪਤੀ ਨੂੰ ਮੋਹਨ ਸਿੰਘ ਓਬਰਾਏ ਦੁਆਰਾ ਕਿਰਾਏ ਤੇ ਲੈ ਲਿਆ ਗਿਆ, ਜਿਸਨੇ 1939 ਵਿੱਚ ਹੋਟਲ ਨੂੰ ਖੋਲਿਆ ਅਤੇ ਜੋ ਕਿ 1943 ਵਿੱਚ ਸ਼ਰਤ ਸੰਪੱਤੀ ਖਰੀਦਣ ਦੇ ਯੋਗ ਸੀ I

ਹੋਟਲ ਨੂੰ ਦੂਸਰੇ ਵਿਸ਼ਵ ਯੁੱਧ ਵਿੱਚ ਪ੍ਰਮੁੱਖ ਲਿਫ਼ਟ ਮਿਲੀ, ਜਦੋਂ 4000 ਸਿਪਾਹੀ ਬਿਲੇਟਡ ਗਏ ਸਨ ਅਤੇ ਨਿਯਮਿਤ ਪਾਰਟੀਆਂ ਕਰਦੇ ਸਨ I ‘ਅਮਰੀਕੀ ਨੇਵੀ ਬਾਲ’ ਵਰਗੇ ਸਮਾਗਮ ਹਮੇਸ਼ਾ ਸੈਲਾਨੀਆਂ ਨੂੰ ਹੋਟਲ ਦੀ ਯਾਦ ਦਿਲਾਂਉਦੇ ਹਨ I

ਵਿਸ਼ੇਸ਼ਤਾਵਾਂ

[ਸੋਧੋ]

ਪੂਰੇ ਬਲਾਕ ਨੂੰ ਕਵਰ ਕਰਦੀ ਇੱਕ ਵਿਸ਼ਾਲ ਚਿੱਟੀ ਇਮਾਰਤ ਹੈ I ਸਤਰਾਂ ਬੱਧ ਵਰਾਂਡੇ ਅਤੇ ਉਪਰੇ ਮੰਜ਼ਿਲਾ ਤੇ ਬਣੀਆਂ ਬਾਲਕੋਨੀਆਂ, ਲੌਨਿਕ ਕੈਪੀਟਲਜ਼ ਨਾਲ ਜੋੜੀ ਕਾਲਮ ਤੇ ਸਹਿਯੋਗੀ ਬਲਾਕ ਦੀ ਪੂਰੀ ਲੰਬਾਈ ਬਰਾਂਡਿਆਂ ਨੂੰ ਸਜਾਉਦੀ ਹੈ, ਮਖੌਟਿਆਂ ਤੇ ਸਟੂਕੋ ਦੀ ਸਜਾਵਟ ਮਨਭਾਉਂਦੀ ਹੈ।

ਇੱਕ ਵੱਡੀ 1350 ਵਰਗ ਫੁੱਟ (125 ਵਰਗ ਮੀਟਰ) Iਵਿੱਚ ਉੱਚ ਛੱਤ ਅਤੇ ਕੱਚ - ਫ਼ੱਟੇ ਦਰਵਾਜ਼ੇ ਦੇ ਪਰੈਜੀਡੈਟ ਸਿਉਜ ਕਮਰੇ ਕੱਦ, ਚਾਨਣ ਅਤੇ ਸਪੇਸ ਦੇ ਗੁਣ ਰਖਦੇ ਹਨ. ਇਸ ਸਿਉਟ ਵਿੱਚ ਦੋ ਵੱਡੇ ਬੈਡ ਰੂਮ ਚਾਰ - ਪੋਸਟਰ ਬਿਸਤਰੇ ਦੇ ਨਾਲ, ਦੋ ਬਾਥਰੂਮ, ਬਾਗ ਅਤੇ ਤਰਣਤਾਲ ਦੇ ਵਿਚਾਰ ਨਾਲ ਇੱਕ ਲਿਵਿੰਗ ਰੂਮ, ਇੱਕ ਡਾਇਨਿੰਗ ਰੂਮ ਅਤੇ ਪੰਜ ਬਾਲਕੋਨੀਆ, ਵੀ ਸ਼ਾਮਲ ਹੈ।[2]

ਅਵਾਰਡ

[ਸੋਧੋ]

(i) ਭਾਰਤ ਵਿੱਚ ਸ਼ਿਖਰ ਦੇ ਹੋਟਲ- ਜਗਤ ਸਰਵੇ, ਸ਼ਿਖਰ ਅੰਤਰਰਾਸ਼ਟਰੀ ਹੋਟਲ, ਰਿਸੋਰਟ ਅਤੇ ਸਪਾਅ 2005[3] I

(ii) ਏਸ਼ੀਆ ਦੇ ਸਭ ਤੋਂ ਵਧੀਆ ਹੋਟਲ- ਅੰਤਰਰਾਸ਼ਟਰੀ ਵਪਾਰ ਏਸ਼ੀਆ ਅਤੇ ਸੀ.ਏਨ.ਬੀ.ਸੀ

(iii) ਪੁਰਬੀ ਭਾਰਤ ਦੇ ਸਭ ਤੋਂ ਵਧੀਆ ਪੰਜ ਸਿਤਾਰਾ ਹੋਟਲ- ਡਿਪਾਰਟਮੈਂਟ ਆਫ ਟੂਰਿਜ਼ਮ, ਗਵਰਮੈਂਟ ਆਫ ਵੈਸਟ ਬੰਗਾਲ I

ਹਵਾਲੇ

[ਸੋਧੋ]
  1. Denby, Elaine (April 2004). Grand Hotels: Reality and Illusion. Reaktion. pp. 197–198.
  2. "The Oberoi Grand, Kolkata Hotel Features". cleartrip.com. Retrieved 30 September 2015.
  3. "The Oberoi Grand Hotels Awards". oberoihotels.com. Retrieved 30 September 2015.